ਬੇਟੇ ਦੇ ਜਨਮ ਤੋਂ 3 ਦਿਨ ਬਾਅਦ ਹਸਪਤਾਲ ਪੁੱਜੀ ਇਹ ਅਦਾਕਾਰਾ, ਸੁਣਨਾ ਹੋਇਆ ਬੰਦ

Saturday, May 18, 2019 11:53 AM
ਬੇਟੇ ਦੇ ਜਨਮ ਤੋਂ 3 ਦਿਨ ਬਾਅਦ ਹਸਪਤਾਲ ਪੁੱਜੀ ਇਹ ਅਦਾਕਾਰਾ, ਸੁਣਨਾ ਹੋਇਆ ਬੰਦ

ਮੁੰਬਈ (ਬਿਊਰੋ) — ਟੀ. ਵੀ. ਅਦਾਕਾਰਾ ਛਵੀ ਮਿੱਤਲ ਹਾਲ ਹੀ 'ਚ ਦੂਜੀ ਵਾਰ ਮਾਂ ਬਣੀ ਸੀ। ਛਵੀ ਨੇ ਮਦਰਸ ਡੇ 'ਤੇ ਬੇਟੇ ਨੂੰ ਜਨਮ ਦਿੱਤਾ ਸੀ। ਉਸ ਨੇ ਬੇਟੇ ਦੇ ਨਾਲ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਉਥੇ ਹੀ ਹੁਣ ਬੇਟੇ ਦੇ ਜਨਮ ਤੋਂ ਬਾਅਦ ਅਦਾਕਾਰਾ ਹਸਪਤਾਲ 'ਚ ਭਰਤੀ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਇਕ ਪੋਸਟ ਦੇ ਜਰੀਏ ਦਿੱਤੀ ਹੈ। ਇਸ ਪੋਸਟ ਦੇ ਜਰੀਏ ਅਦਾਕਾਰਾ ਨੇ ਦੱਸਿਆ ਕਿ, ''ਮੈਨੂੰ ਇਕ ਕੰਨ ਤੋਂ ਸੁਣਾਈ ਦੇਣਾ ਬੰਦ ਹੋ ਗਿਆ ਹੈ।'' ਛਵੀ ਨੇ ਲੰਬੀ ਪੋਸਟ 'ਚ ਲਿਖਿਆ ਤੇ ਆਪਣੇ ਦਰਦ ਨੂੰ ਫੈਨਜ਼ ਨਾਲ ਸ਼ੇਅਰ ਕੀਤਾ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੈਠੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, ''ਪੈਰਾਂ ਤੋਂ ਇਲਾਵਾ ਸਰੀਰ ਦੇ ਕਈ ਹਿੱਸਿਆਂ 'ਚ ਸੋਜ ਹੈ। ਸਿਰ ਬਹੁਤ ਦਰਦ ਹੋ ਰਿਹਾ ਹੈ, ਜਿਸ ਦੀ ਵਜ੍ਹਾ ਰੀੜ੍ਹ ਦੀ ਹੱਡੀ ਹੈ। ਮੈਂ ਇਸ ਵਜ੍ਹਾ ਕਰਕੇ ਬੈਠ ਵੀ ਨਹੀਂ ਪਾ ਰਹੀ ਹਾਂ। 5 ਲੀਟਰ ਪਾਣੀ ਪੀ ਰਹੀ ਹਾਂ ਤੇ ਹਰ 15 ਮਿੰਟ 'ਚ ਟਾਇਲਟ ਜਾ ਰਹੀ ਹਾਂ। ਇਕ ਕੰਨ ਤੋਂ ਸੁਣਨਾ ਬੰਦ ਹੋ ਗਿਆ ਹੈ। ਆਪਣੀ ਅਗਲੀ ਵੈੱਬ ਸੀਰੀਜ਼ ਲਈ ਮੈਨੂੰ ਕੰਮ ਕਰਨਾ ਪੈ ਰਿਹਾ ਹੈ। ਬੇਟੇ ਦੇ ਸੋ ਜਾਣ ਤੋਂ ਬਾਅਦ ਰਾਤ 1 ਵਜੇ ਆਫਿਸ ਦਾ ਕੰਮ ਨਿਪਟਾ ਰਹੀ ਹਾਂ।''

 
 
 
 
 
 
 
 
 
 
 
 
 
 

My feet are so swollen that even flip flops don't fit. So is the rest of my body. My head hurts like it'll explode, due to the spinal tap. I've gone deaf in one ear, also an extremely rare side effect of the spinal tap. I'm supposed to drink 5 litres of water, and getting up to go the loo takes 15 minutes. Lying down is the only position that gives me comfort, sometimes I even eat in that position. But right now, at 1am, I'm doing some office work, when the baby sleeps and there's some peace, because @shittyideastrending 's new Web-series #BinBulayeMehmaan had to be launched today. I know this will pass. This pain will be forgotten. But will the pain that I endured on my soul during the birth be ever forgotten? Sharing my birth story soon, when I feel ready. 🙏 #birthstory ___________________________ #birth #pain #chhavimittal #mypregnancyjourney #labourroom #ot

A post shared by Chhavi Mittal (@chhavihussein) on May 16, 2019 at 6:44am PDT


10ਵੇਂ ਮਹੀਨੇ 'ਚ ਦਿੱਤਾ ਬੇਟੇ ਨੂੰ ਜਨਮ

ਛਵੀ ਨੇ ਅਰਹਾਮ ਨੂੰ 9ਵੇਂ ਨਹੀਂ ਸਗੋਂ 10ਵੇਂ ਮਹੀਨੇ ਜਨਮ ਦਿੱਤਾ ਹੈ। 10ਵਾਂ ਮਹੀਨਾ ਲੱਗਣ 'ਤੇ ਅਦਾਕਾਰਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਆਮ ਤੌਰ 'ਤੇ ਬੱਚੇ ਦੀ ਡਿਲੀਵਰੀ 9ਵੇਂ ਮਹੀਨੇ 'ਚ ਹੋ ਜਾਂਦੀ ਹੈ। ਜਦੋਂ ਛਵੀ ਨੇ ਇਹ ਪੋਸਟ ਪਾਈ ਤਾਂ ਯੂਜ਼ਰਸ ਨੂੰ ਲੱਗਾ ਕਿ ਛਵੀ ਨੇ ਗਲਤੀ ਨਾਲ 9 ਨੂੰ 10 ਲਿਖ ਦਿੱਤਾ ਹੈ ਪਰ ਛਵੀ ਨੇ ਕੰਫਰਮ ਕੀਤਾ ਕਿ ਇਹ 10 ਹੀ ਹੈ।

 

 
 
 
 
 
 
 
 
 
 
 
 
 
 

Announcing the arrival of baby boy Arham Hussein on 13th may. Thank you so much for all your wishes 🙏 I'm still in the hospital recovering, and will be sharing my birth story soon :) #babyboy ________________________ #chhavimittal #pregnancy #boy #son #motherhood #motherandson

A post shared by Chhavi Mittal (@chhavihussein) on May 13, 2019 at 9:02pm PDT

ਦੱਸ ਦਈਏ ਕਿ 35 ਸਾਲ ਦੀ ਛਵੀ ਨੇ ਸਾਲ 2005 'ਚ ਟੀ. ਵੀ. ਡਾਇਰੈਤਕਟਰ ਮੋਹਿਤ ਹੁਸੈਨ ਨਾਲ ਵਿਆਹ ਕਰਵਾਇਆ ਸੀ। ਉਸ ਦੀ 6 ਸਾਲ ਦੀ ਇਕ ਧੀ ਅਰੀਜਾ ਵੀ ਹੈ।

 
 
 
 
 
 
 
 
 
 
 
 
 
 

HAPPY MOTHER'S DAY to all gorgeous mothers! 6 years ago today this little angel gave me the honour of being a mother. And today she made a surprise card for me which she drew herself. I'm absolutely overwhelmed today, because there's this little child to whom I mean the world, and who takes care of me in her own cute ways... Throwing me a baby shower, hugging me as tight as she can, wiping my tears when I'm sad, cracking kiddy jokes to make me laugh... And there's this other child who refuses to leave my body. I was really looking forward to being a mother of 2 before this day arrives. I know all of you have been waiting for the good news. But more than all you guys, my patience is wearing thin, because there's still no sign of labour. And if labour doesn't knock on my door today, we might have to artificially induce it, which breaks my heart because on one hand the baby's at risk due to being a post term birth, and on the other hand, the baby's at risk due to the drugs being pumped in my body for an induction. What does a mother choose? I've been so natural throughout that I didn't even allow sunscreen to enter my blood stream, and now this. I'm mustering up all that I have within me to induce labour naturally to ensure an absolutely healthy baby in my arms. Long walks, squats, duck walks, ghee, pressure point massages, meditation, spicy food and what not. I freshly determine to make this birth the kind of birth that I have visualised. Keep those prayers coming 🙏 #waitingforlabour PC: @sachin113photographer _________________________ #pregnant #postterm #41weekspregnant #fullterm #chhavimittal #pregnantmother #pregnantmom #mothersday #happymothersday #motherdaughter #mother #determination #prayers

A post shared by Chhavi Mittal (@chhavihussein) on May 11, 2019 at 9:35pm PDT


Edited By

Sunita

Sunita is news editor at Jagbani

Read More