ਰਿਲੇਸ਼ਨਸ਼ਿਪ ਨੂੰ ਲੈ ਕੇ ਨਿਆ ਸ਼ਰਮਾ ਨੇ ਕੀਤਾ ਹੈਰਾਨੀਜਨਕ ਖੁਲਾਸਾ

Thursday, August 9, 2018 11:33 AM

ਮੁੰਬਈ(ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਏਕ ਹਜ਼ਾਰੋਂ ਮੇ ਮੇਰੀ ਬਹਿਨਾਂ ਹੈ' ਦੇ ਜ਼ਰੀਏ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨਿਆ ਸ਼ਰਮਾ ਆਏ ਦਿਨੀਂ ਸੁਰਖੀਆਂ 'ਚ ਰਹਿੰਦੀ ਹੈ। ਇਸ ਨੇ ਸਾਲ 2016 'ਚ ਕੈਟਰੀਨਾ ਕੈਫ, ਆਲੀਆ ਭੱਟ ਤੇ ਸੋਨਮ ਕਪੂਰ ਵਰਗੀਆਂ ਸੈਲੀਬ੍ਰਿਟੀਜ਼ ਨੂੰ ਪਿਛਾੜ ਕੇ ਏਸ਼ੀਆ ਦੀ ਤੀਜੀ ਸਭ ਤੋਂ ਸੈਕਸੀ ਮਹਿਲਾ ਹੋਣ ਦਾ ਖਿਤਾਬ ਹਾਸਲ ਕੀਤਾ ਸੀ।

PunjabKesari

ਨਿਆ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਹੌਟ ਤਸਵੀਰਾਂ ਕਾਰਨ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਨਿਆ ਸ਼ਰਮਾ ਨੇ ਇਕ ਇੰਟਰਵਿਊ ਦੌਰਾਨ ਆਪਣੇ ਰਿਲੇਸ਼ਨਸ਼ਿਪ ਸਟੈਟਸ ਬਾਰੇ ਦੱਸਿਆ, ''ਕੀ ਮੈਂ ਰਿਲੇਸ਼ਨਸ਼ਿਪ 'ਚ ਹਾਂ।

PunjabKesari

ਇੰਸਟਾਗ੍ਰਾਮ 'ਤੇ ਆਪਣੇ ਫੈਨਜ਼ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਨਿਆ ਸ਼ਰਮਾ ਨੇ ਖੁਲਾਸਾ ਕੀਤਾ ਕਿ ਉਹ ਸਿੰਗਲ ਨਹੀਂ ਹੈ।''

PunjabKesari

ਨਿਆ ਸ਼ਰਮਾ ਦੇ ਫੈਨ ਨੇ ਉਸ ਤੋਂ ਸਵਾਲ ਕਰਦੇ ਹੋਏ ਪੁੱਛਿਆ ਕਿ ਉਹ ਇੰਨੀ ਸੁੰਦਰ ਹੋਣ ਦੇ ਬਾਵਜੂਦ ਵੀ ਸਿੰਗਲ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਨਿਆ ਨੇ ਕਿਹਾ, ''ਤੁਹਾਨੂੰ ਕਿਸ ਨੇ ਕਿਹਾ ਕਿ ਮੈਂ ਸਿੰਗਲ ਹਾਂ?'' 

PunjabKesari
ਦੱਸਣਯੋਗ ਹੈ ਕਿ ਅੱਜਕਲ ਨਿਆ ਸ਼ਰਮਾ ਕਲਰਸ ਟੀ. ਵੀ. ਸ਼ੋਅ 'ਇਸ਼ਕ 'ਚ ਮਰਜਾਵਾਂ' 'ਚ ਨਜ਼ਰ ਆ ਰਹੀ ਹੈ।

PunjabKesari

ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਟਿਵਸਟੇਡ' ਦੇ ਪਹਿਲੇ ਸੀਜ਼ਨ 'ਚ ਨਿਆ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆਈ ਸੀ। ਦੱਸ ਦੇਈਏ ਕਿ 'ਏਕ ਹਜ਼ਾਰੋਂ ਮੇ ਮੇਰੀ ਬਹਿਨਾਂ ਹੈ' ਸ਼ੋਅ 'ਚ ਨਿਆ ਨੇ ਮਾਨਵੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ।

PunjabKesari

ਇਸ ਸ਼ੋਅ ਤੋਂ ਬਾਅਦ ਨੀਆ ਨੂੰ ਕਈ ਸ਼ੋਅਜ 'ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਹੀ ਘੱਟ ਸਮੇਂ 'ਚ ਉਹ ਟੀ. ਵੀ. ਦੁਨੀਆ ਦੀ ਮਸ਼ਹੂਰ ਅਦਾਕਾਰਾ ਬਣ ਗਈ।

PunjabKesari

ਉਹ ਅਕਸਰ ਆਪਣੀ ਬੋਲਡਨੈੱਸ ਦਾ ਜਲਵਾ ਦਿਖਾਉਂਦੀ ਰਹਿੰਦੀ ਹੈ। ਨਿਆ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ, ਜਿਨ੍ਹਾਂ 'ਤੇ ਉਸ ਦੇ ਫੈਨਜ਼ ਲਾਈਕ ਅਤੇ ਕਮੈਂਟ ਕਰਦੇ ਨਹੀਂ ਥੱਕਦੇ।

PunjabKesari

ਨਿਆ ਨੇ ਜੋ ਹਾਲ ਹੀ 'ਚ ਤਸਵੀਰ ਸ਼ੇਅਰ ਕੀਤੀਆਂ ਹਨ, ਉਹ ਕਾਫੀ ਮਦਹੋਸ਼ ਕਰ ਰਹੀਆਂ ਹਨ।

PunjabKesari

PunjabKesari


Edited By

Sunita

Sunita is news editor at Jagbani

Read More