Video: ਜਦੋਂ ਇਵੈਂਟ ਦੌਰਾਨ ਪਤੀ ਦੇ ਸਾਹਮਣੇ ਹੀ ਦੂਜੇ ਐਕਟਰ ਨਾਲ ਇਸ ਅਦਾਕਾਰਾ ਨੇ ਕਰ ਦਿੱਤੀ ਗੰਦੀ ਹਰਕਤ

9/20/2017 5:00:10 PM

ਮੁੰਬਈ— ਐਮੀ ਐਵਾਰਡ 2017 ਦੌਰਾਨ ਮਸ਼ਹੂਰ ਅਭਿਨੇਤਰੀ ਨੇ ਆਪਣੇ ਪਤੀ ਦੇ ਸਾਹਮਣੇ ਹੀ ਐਕਟਰ ਐਲੇਗਜ਼ੈਂਡਰ ਸਕਾਰਸਗਾਰਡ ਨੂੰ ਲਿੱਪ ਲਾਕ ਕਰ ਦਿੱਤਾ।

PunjabKesari

ਅਸਲ 'ਚ ਐਮੀ ਐਵਾਰਡ ਦੌਰਾਨ ਅਭਿਨੇਤਰੀ ਨਿਕੋਲ ਕਿਡਮੈਨ ਨੇ ਅਜਿਹੀ ਹਰਕਤ ਕਰ ਦਿੱਤੀ। ਉਹ ਆਪਣੇ ਪਤੀ ਦੇ ਨਾਲ ਰੈੱਡ ਕਾਰਪੇਟ 'ਤੇ ਵੀ ਪਹੁੰਚੀ ਸੀ।

PunjabKesari 
ਉਨ੍ਹਾਂ ਨੇ ਐਵਾਰਡ ਫੰਕਸ਼ਨ ਦੌਰਾਨ ਸਾਹਮਣਿਓ ਆਉਂਦੇ ਦਿਖੇ ਐਕਟਰ ਐਲੇਗਜ਼ੈਂਡਰ ਸਕਾਰਸਗਾਰਡ ਨੂੰ ਕਿੱਸ ਕਰ ਲਈ। ਇਸ ਦੌਰਾਨ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਪਿੱਛੇ ਹੀ ਖੜ੍ਹੇ ਸਨ। 
 

PunjabKesari

ਜਾਣਕਾਰੀ ਮੁਤਾਬਕ ਲਾਸ ਏਂਜਸਲ 'ਚ ਹੋਏ ਐਮੀ ਐਵਾਰਡਜ਼ 2017 ਲਈ ਸਾਰਿਆ 'ਚ ਕਾਫੀ ਉਤਸ਼ਾਹ ਬਣਿਆ ਹੋਇਆ ਸੀ।

PunjabKesari

ਐਮੀ ਐਵਾਰਡਜ਼ 'ਚ ਹਾਲੀਵੁੱਡ ਦੇ ਨਾਮੀ ਸਿਤਾਰੇ ਪਹੁੰਚੇ ਸਨ। ਇਨ੍ਹਾਂ 'ਚੋਂ ਇਕ ਭਾਰਤੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਵੀ ਸੀ। 

PunjabKesari PunjabKesari

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News