Pics : ਸਵਿਮ ਸੂਟ 'ਚ ਹੌਟ ਪੋਜ਼ ਦਿੰਦੀ ਨਜ਼ਰ ਆਈ ਅਮਰੀਕਨ ਅਦਾਕਾਰਾ

7/4/2018 4:39:48 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਗਾਇਕਾ ਤੇ ਅਦਾਕਾਰਾ ਨਿਕੋਲ ਸਕੇਜ਼ਿੰਗਰ ਅਕਸਰ ਆਪਣੀ ਹੌਟਨੈੱਸ ਅਤੇ ਸਟਾਇਲ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਨਿਕੋਲ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ।

PunjabKesari
ਦਰਸਅਲ, ਨਿਕੋਲ ਦੀਆਂ ਇਹ ਤਸਵੀਰਾਂ ਮਿਕੋਨੋਸ ਟ੍ਰਿਪ ਦੀਆਂ ਹਨ। ਇਸ ਦੌਰਾਨ ਨਿਕੋਲ ਬੀਚ 'ਤੇ ਸਵਿਮ ਸੂਟ 'ਚ ਹੌਟ ਲੁੱਕ ਦਿੰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਕਈ ਤਸਵੀਰਾਂ 'ਚ ਨਿਕੋਲ ਹੌਟ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

PunjabKesari
ਦੱਸਣਯੋਗ ਹੈ ਕਿ ਨਿਕੋਲ ਸਕੇਜ਼ਿੰਗਰ 'ਮੈਨ ਇੰਨ ਬਲੈਕ 3' (2003), 'ਮਾਓਨਾ' (2016) ਅਤੇ 'ਡਰਟੀ ਡਾਂਸਿੰਗ' (2017) ਫਿਲਮਾਂ 'ਚ ਅਭਿਨੈ ਕਰ ਚੁੱਕੀ ਹੈ। ਇਸ ਤੋਂ ਇਲਾਵਾ ਆਪਣੀ ਬਿਹਤਰੀਨ ਪਰਫਾਰਮੈਂਸ ਦੇ ਚਲਦਿਆਂ ਨਿਕੋਲ 'ਦਿ ਏਸ਼ੀਅਨ ਐਵਾਰਡਜ਼ 2013' ਤੇ 'ਗਲੈਮਰ ਐਵਾਰਡਜ਼' 'ਚ ਜੇਤੂ ਰਹਿ ਚੁੱਕੀ ਹੈ।

PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News