ਸਮੁੰਦਰ ਕਿਨਾਰੇ ਹਾਲੀਵੁੱਡ ਹਸੀਨਾ ਨੇ ਦਿਖਾਈ ਕਿੱਲਰ ਫਿੱਗਰ, ਬੋਲਡ ਤਸਵੀਰਾਂ ਨਾਲ ਉਡਾਏ ਹੋਸ਼

Thursday, July 26, 2018 4:28 PM

ਲਾਸ ਏਂਜਲਸ (ਬਿਊਰੋ)— ਅਕਸਰ ਬਿਕਨੀ ਤਸਵੀਰਾਂ ਨਾਲ ਲਾਈਮਲਾਈਟ ਬਟੋਰਨ ਵਾਲੀ ਨਿਕੋਲ ਵਿਲੀਅਮਸ ਬੀਤੇ ਦਿਨ ਕੈਲੀਫੋਰਨੀਆ ਦੇ ਵੈਨਿਸ ਬੀਚ 'ਤੇ ਬੋਲਡ ਅੰਦਾਜ਼ ਦਿਖਾਉਂਦੀ ਨਜ਼ਰ ਆਈ।

PunjabKesari

ਇਸ ਦੌਰਾਨ ਨਿਕੋਲ ਓਰੇਂਜ ਬਿਕਨੀ 'ਚ ਸਨਸਨੀ ਮਚਾਉਂਦੀ ਦਿਖਾਈ ਦਿੱਤੀ। ਉਂਝ ਬਿਕਨੀ 'ਚ ਹੌਟ ਪੋਜ਼ ਦੇਣ 'ਚ ਨਿਕੋਲ ਕਾਫੀ ਮਾਹਰ ਹੈ।

PunjabKesari

ਬਿਕਨੀ 'ਚ ਉਹ ਸਮੁੰਦਰ ਕਿਨਾਰੇ ਕਾਤਿਲਾਨਾ ਅਦਾਵਾਂ ਦਿਖਾਉਂਦੀ ਬੇਹੱਦ ਆਕਰਸ਼ਕ ਨਜ਼ਰ ਆਈ।

PunjabKesari

ਨਿਕੋਲ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ।

PunjabKesari

32 ਸਾਲ ਦੀ ਉਮਰ 'ਚ ਵੀ ਨਿਕੋਲ ਬੇਹੱਦ ਹੌਟ ਅਤੇ ਬੋਲਡ ਹੈ।

PunjabKesari

ਜ਼ਿਕਰਯੋਗ ਹੈ ਕਿ ਨਿਕੋਲ ਅਮਰੀਕੀ ਸ਼ੋਅ 'ਵੈਗਸ' ਵਰਗੇ ਰਿਐਲਿਟੀ ਸ਼ੋਅ 'ਚ ਨਜ਼ਰ ਆ ਚੁੱਕੀ ਹੈ।

PunjabKesari PunjabKesari PunjabKesari


Edited By

Chanda Verma

Chanda Verma is news editor at Jagbani

Read More