PICS : ਬੀਚ 'ਤੇ ਬਿਕਨੀ ਪਹਿਨ ਨਿਕੋਲ ਵਿਲੀਅਮਸ ਨੇ ਦਿਖਾਈਆਂ ਬੋਲਡ ਅਦਾਵਾਂ
8/11/2018 4:33:50 PM
ਲਾਸ ਏਂਜਲਸ (ਬਿਊਰੋ)— ਅਕਸਰ ਬਿਕਨੀ ਤਸਵੀਰਾਂ ਨਾਲ ਲਾਈਮਲਾਈਟ ਬਟੋਰਨ ਵਾਲੀ ਨਿਕੋਲ ਵਿਲੀਅਮਸ ਬੀਤੇ ਦਿਨ ਬੀਚ 'ਤੇ ਬੋਲਡ ਅੰਦਾਜ਼ ਦਿਖਾਉਂਦੀ ਨਜ਼ਰ ਆਈ।
ਇਸ ਦੌਰਾਨ ਨਿਕੋਲ ਵਾਈਟ ਐਂਡ ਬਲੈਕ ਬਿਕਨੀ 'ਚ ਸਨਸਨੀ ਮਚਾਉਂਦੀ ਦਿਖਾਈ ਦਿੱਤੀ। ਉਂਝ ਬਿਕਨੀ 'ਚ ਹੌਟ ਪੋਜ਼ ਦੇਣ 'ਚ ਨਿਕੋਲ ਕਾਫੀ ਮਾਹਰ ਹੈ।
ਬਿਕਨੀ 'ਚ ਉਹ ਸਮੁੰਦਰ ਕਿਨਾਰੇ ਕਾਤਿਲਾਨਾ ਅਦਾਵਾਂ ਦਿਖਾਉਂਦੀ ਬੇਹੱਦ ਆਕਰਸ਼ਕ ਨਜ਼ਰ ਆਈ।
ਨਿਕੋਲ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ।
32 ਸਾਲ ਦੀ ਉਮਰ 'ਚ ਵੀ ਨਿਕੋਲ ਬੇਹੱਦ ਹੌਟ ਅਤੇ ਬੋਲਡ ਹੈ।
ਜ਼ਿਕਰਯੋਗ ਹੈ ਕਿ ਨਿਕੋਲ ਅਮਰੀਕੀ ਸ਼ੋਅ 'ਵੈਗਸ' ਵਰਗੇ ਰਿਐਲਿਟੀ ਸ਼ੋਅ 'ਚ ਨਜ਼ਰ ਆ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ