ਕਲੀਵੇਜ ਦਿਖਾਉਣ ਦੇ ਚੱਕਰ 'ਚ ਟਰੋਲ ਹੋਈ ਇਹ ਅਦਾਕਾਰਾ, ਲੋਕਾਂ ਨੇ ਕੀਤੇ ਭੱਦੇ ਕੂਮੈਂਟਸ

9/24/2017 2:03:32 PM

ਮੁੰਬਈ(ਬਿਊਰੋ)— ਸੋਸ਼ਲ ਮੀਡੀਆ 'ਚ ਆਪਣੀਆਂ ਤਸਵੀਰਾਂ ਤੇ ਸਟੋਰੀਜ਼ ਫੈਨਜ਼ ਨਾਲ ਸ਼ੇਅਰ ਕਰਨਾ ਬੀ-ਟਾਊਨ ਦੇ ਸਿਤਾਰਿਆਂ ਨੂੰ ਖਾਸ ਪਸੰਦ ਆ ਰਿਹਾ ਹੈ ਪਰ ਇਸ 'ਚ ਸਿਤਾਰਿਆਂ ਨੂੰ ਟਰੋਲ ਕਰਨ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ। ਇਸ ਦਾ ਤਾਜਾ ਸ਼ਿਕਾਰ ਫਿਲਮ 'ਮੁੰਨਾ ਮਾਈਕਲ' ਨਾਲ ਚਰਚਾ 'ਚ ਆਈ ਅਦਾਕਾਰਾ ਨਿਧੀ ਅਗਰਵਾਲ ਟਰੋਲਿੰਗ ਬਣੀ ਹੈ।

PunjabKesari

ਨਿਧੀ ਨੂੰ ਉਸ ਦੀ ਤਾਜਾ ਤਸਵੀਰ ਲਈ ਲੋਕਾਂ ਨੇ ਕਾਫੀ ਭੱਦੇ ਕੁਮੈਂਟ ਕੀਤੇ ਹਨ। ਅਸਲ 'ਚ ਉਨ੍ਹਾਂ ਨੇ ਸੋਣ ਤੋਂ ਪਹਿਲਾ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ।

PunjabKesari

ਹਾਲਾਂਕਿ ਤਸਵੀਰ 'ਚ ਕੁਝ ਖਾਸ ਨਹੀਂ ਹੈ, ਜਿਸ ਦੀ ਵਜ੍ਹਾ ਨਾਲ ਉਸ ਨੂੰ ਟਰੋਲ ਕੀਤਾ ਗਿਆ ਪਰ ਇਸ ਤਸਵੀਰ 'ਚ ਉਸ ਦੀ ਕਲੀਵੇਜ ਦਿਖਾਉਣ ਕਾਰਨ ਲੋਕਾਂ ਨੇ ਖਿੱਚਾਈ ਕਰ ਦਿੱਤੀ ਹੈ।

PunjabKesari

ਨਿਧੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਅਰਲੀ ਗੁਡਨਾਈਟ...ਥ੍ਰੋ ਬੈਕ...ਆਨਸੈੱਟ(ਸਿਕ)।''

PunjabKesari
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ ਹੈ। ਪਹਿਲਾ ਵੀ ਨਿਆ ਸ਼ਰਮਾ ਤੋਂ ਲੈ ਕੇ ਨੇਹਾ ਧੁਪੀਆ, ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੌਣ ਨੂੰ ਟਰੋਲ ਕਰ ਚੁੱਕੇ ਹਨ।

PunjabKesari

ਪਿਛਲੇ ਦਿਨੀਂ ਅਦਾਕਾਰਾ ਈਸ਼ਾ ਗੁਪਤਾ ਨੂੰ ਵੀ ਉਸ ਦੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਲੈ ਕੇ ਲੋਕਾਂ ਨੇ ਟਰੋਲ ਕੀਤਾ ਸੀ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News