ਬਿਕਨੀ ਤਸਵੀਰਾਂ ਸ਼ੇਅਰ ਕਰਨ ਲਈ ਮਸ਼ਹੂਰ ਹੈ ਡੈਨਮਾਰਕ ਦੀ ਇਹ ਮਾਡਲ

7/6/2018 3:57:05 PM

ਲਾਸ ਏਂਜਲਸ (ਬਿਊਰੋ)— ਬੋਲਡ ਤਸਵੀਰਾਂ ਰਾਹੀਂ ਦੁਨੀਆਭਰ 'ਚ ਵੱਖਰੀ ਪਛਾਣ ਬਣਾਉਣ ਵਾਲੀਆਂ ਅਭਿਨੇਤਰੀਆਂ ਅਤੇ ਮਾਡਲਸ ਦੀ ਕਮੀ ਨਹੀਂ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਹਜ਼ਾਰਾਂ ਅਜਿਹੀਆਂ ਅਭਿਨੇਤਰੀਆਂ ਅਤੇ ਮਾਡਲਸ ਮੌਜੂਦ ਹਨ, ਜਿਨ੍ਹਾਂ ਦੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀਆਂ ਹਨ।

PunjabKesari

ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਡੈਨਮਾਰਕ ਦੀ ਨੀਨਾ ਅਗਦਲ ਵੀ ਹੈ। ਨੀਨਾ ਅਕਸਰ ਬਿਕਨੀ 'ਚ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹਨ ਕਿ ਨੀਨਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਬਿਕਨੀ 'ਚ ਦੇਖਣਾ ਕਿੰਨਾ ਪਸੰਦ ਕਰਦੇ ਹਨ।

PunjabKesari

ਖਾਸ ਗੱਲ ਇਹ ਹੈ ਕਿ ਫਿਲਮਾਂ 'ਚ ਬੋਲਡ ਸੀਨਜ਼ ਦੇਣ ਲਈ ਮਸ਼ਹੂਰ ਨੀਨਾ ਨੂੰ ਇੰਸਟਾਗਰਾਮ 'ਤੇ ਫਾਲੋਅ ਕਰਨ ਵਾਲਿਆਂ ਦੀ ਸੰਖਿਆ ਇਕ ਮਿਲੀਅਨ ਤੋਂ ਵੱਧ ਹੈ।

PunjabKesari

ਜ਼ਿਕਰਯੋਗ ਹੈ ਕਿ ਨੀਨਾ ਬਿੰਦਾਸ ਅੰਦਾਜ਼ ਲਈ ਜਾਣੀ ਜਾਂਦੀ ਹੈ।

PunjabKesari

ਸਿਰਫ 19 ਸਾਲ ਦੀ ਉਮਰ 'ਚ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਣਾ ਵਾਲੀ ਅਦਾਕਾਰਾ ਨੀਨਾ ਦਾ ਜਨਮ ਡੈਨਮਾਰਕ 'ਚ ਸਾਲ 1992 ਨੂੰ ਹੋਇਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News