ਟੀ. ਵੀ. ਦੇ ਇਸ ਅਭਿਨੇਤਾ ਨੂੰ ਡੇਟ ਕਰ ਰਹੀ ਹੈ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਹੌਟ ਭੈਣ

7/22/2017 2:11:58 PM

ਮੁੰਬਈ— ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਭੈਣ ਨੁਪੂਰ ਸੈਨਨ ਅੱਜਕੱਲ ਟੀ. ਵੀ. ਅਭਿਨੇਤਾ ਜਾਨ ਖਾਨ ਨੂੰ ਡੇਟ ਕਰ ਰਹੀ ਹੈ। ਜਾਨ ਸੀਰੀਅਲ 'ਏਕ ਥਾ ਰਾਜਾ ਏਕ ਥੀ ਰਾਣੀ' 'ਚ ਜੀਵਨ ਸਿੰਘ ਦੇ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ।

PunjabKesari

ਦੋਵਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ-ਦੂਜੇ ਨਾਲ ਕਈ ਤਸਵੀਰਾਂ ਸ਼ੇਅਰ ਕਰਦਾ। ਹਾਲਾਂਕਿ ਦੋਵਾਂ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਕਦੇ ਪੁਸ਼ਟੀ ਨਹੀਂ ਕੀਤੀ ਅਤੇ ਇਕ-ਦੂਜੇ ਨੂੰ ਆਪਣਾ ਦੋਸਤ ਦੱਸਦੇ ਹਨ।

PunjabKesari

ਸੂਤਰਾਂ ਮੁਤਾਬਕ ਜਾਨ ਨੇ ਨੁਪੂਰ ਨੂੰ ਆਪਣੀ ਪ੍ਰੇਮਿਕਾ ਦੇ ਤੌਰ 'ਤੇ ਸਾਰਿਆਂ ਸਾਹਮਣੇ ਪਛਾਣ ਕਰਵਾਈ। ਉਸ ਦੇ ਕਰੀਬੀ ਰਿਸ਼ਤੇ ਬਾਰੇ ਜਾਣਦੇ ਹਨ।

PunjabKesari

ਅੱਜਕੱਲ ਨੁਪੂਰ ਅਤੇ ਰਫੀ ਮਲਿਕ, ਜਿਸ ਨੂੰ ਉਹ ਆਪਣਾ ਭਰਾ ਮੰਨਦੀ ਹੈ, ਦੇ ਨਾਲ ਘੁੰਮਦੀ ਹੈ। ਨੁਪੂਰ ਅਤੇ ਜਾਨ ਇਕ-ਦੂਜੇ ਨੂੰ ਲੈ ਕੇ ਕਾਫੀ ਸੀਰੀਅਸ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News