ਅੱਜ ਹੌਟਨੈੱਸ ਨਾਲ ਸੁਨੀਲ ਸ਼ੈੱਟੀ ਦੀ ਲਾਡਲੀ ਦਿੰਦੀ ਹੈ ਸਭ ਨੂੰ ਮਾਤ, ਬਚਪਨ 'ਚ ਦਿਖਦੀ ਸੀ ਅਜਿਹੀ

Sunday, November 5, 2017 12:48 PM

ਮੁੰਬਈ(ਬਿਊਰੋ)— ਫਿਲਮ 'ਹੀਰੋ' (2015) ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਅਥਿਆ ਸ਼ੈੱਟੀ 25 ਸਾਲ ਦੀ ਹੋ ਗਈ ਹੈ। 5 ਨਵੰਬਰ 1992 ਨੂੰ ਮੁੰਬਈ 'ਚ ਜਨਮੀ ਅਥਿਆ ਬਾਲੀਵੁੱਡ ਐਕਟਰ ਸੁਨੀਲ ਸ਼ੈੱਟੀ ਦੀ ਬੇਟੀ ਹੈ। ਅਥਿਆ ਬਚਪਨ ਤੋਂ ਹੀ ਫਿਲਮਾਂ ਦੀ ਸ਼ੌਕੀਨ ਰਹੀ ਹੈ। ਉਸ ਦਾ ਹਾਬੀ ਨੂੰ ਪ੍ਰੋਫੈਸ਼ਨਲ ਬਣਾਉਣ 'ਚ ਪਿਤਾ ਸੁਨੀਲ ਸ਼ੈੱਟੀ, ਮਾਂ ਮਾਨਾ ਸ਼ੈੱਟੀ ਤੇ ਭਰਾ ਅਹਾਨ ਸ਼ੈੱਟੀ ਨੇ ਮਦਦ ਕੀਤੀ ਹੈ।

PunjabKesari

ਦੱਸ ਦੇਈਏ ਕਿ ਇਸ ਸਾਲ ਉਸ ਦੀ ਆਈ ਫਿਲਮ 'ਮੁਬਾਰਕਾਂ' ਨੇ ਚੰਗਾ ਬਿਜਨੈੱਸ ਕੀਤਾ ਸੀ। ਫਿਲਹਾਲ ਅਥਿਆ ਦੇ ਕਿਸੇ ਫਿਲਮ ਦਾ ਕੋਈ ਆਫਰ ਨਹੀਂ ਆਇਆ। ਅਥਿਆ ਕਈ ਮੈਗਜ਼ੀਨਸ ਤੇ ਬ੍ਰਾਂਡਸ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ।

PunjabKesari
ਨਿਊਯਾਰਕ ਦੇ ਐਕਟਿੰਗ ਸਕੂਲ ਤੋਂ ਕੀਤੀ ਪੜ੍ਹਾਈ
ਬਚਪਨ ਤੋਂ ਹੀ ਐਕਟਰ ਬਣਨੇ ਦਾ ਸੁਪਨਾ ਦੇਖਣ ਵਾਲੀ ਅਥਿਆ ਜਦੋ 3 ਸਾਲ ਦੀ ਸੀ ਤਾਂ ਸ਼ੀਸ਼ੇ ਸਾਹਮਣੇ ਐਕਟਿੰਗ ਅਤੇ ਡਾਂਸ ਕਰਦੀ ਸੀ। ਫਿਰ ਸਕੂਲ 'ਚ ਥਿਏਟਰ ਨਾਲ ਜੁੜੀ।

PunjabKesari

ਸਕੂਲਿੰਗ ਤੋਂ ਬਾਅਦ ਨਿਊਯਾਰਕ 'ਚ ਇਕ ਐਕਟਿੰਗ ਸਕੂਲ ਤੋਂ ਪੜ੍ਹਾਈ ਕੀਤੀ। ਇਸ ਦੌਰਾਨ ਫਿਲਮ ਮੇਕਿੰਗ ਦੇ ਵੱਖ-ਵੱਖ ਪਹਿਲੂਆਂ 'ਤੇ ਵੀ ਕੰਮ ਕੀਤਾ ਹੈ।

PunjabKesari
ਲੰਬੀ ਪਾਰੀ ਖੇਡਣ ਦੀ ਉਮੀਦ
ਇੱਕ ਇੰਟਰਵਿਊ ਦੌਰਾਨ ਅਥਿਆ ਨੇ ਦੱਸਿਆ ਸੀ, ''ਮੇਰੇ ਮਨ 'ਚ ਐਕਟਿੰਗ ਵਸੀ ਹੋਈ ਹੈ। ਇ, ਨੂੰ ਲੈ ਕੇ ਮੈਂ ਕਾਫੀ ਇਮੋਸ਼ਨਲ ਹਾਂ। ਮੈਂ ਸੈੱਟ 'ਤੇ ਮਸਤੀ ਕਰਦਾ ਹਾਂ।

PunjabKesari

ਉਮੀਦ ਕਰਦੀ ਹਾਂ ਕਿ ਮੈਂ ਫਿਲਮੀ ਦੁਨੀਆਂ 'ਚ ਕਾਫੀ ਲੰਬੇ ਸਮੇਂ ਤੱਕ ਬਣੀ ਰਹਾਂਗੀ।'' ਅਥਿਆ ਸੋਸ਼ਲ ਸਾਈਟ 'ਤੇ ਕਾਫੀ ਸਰਗਰਮ ਰਹਿੰਦੀ ਹੈ।

PunjabKesari

PunjabKesari

PunjabKesari

PunjabKesari

PunjabKesari