ਪਹਿਲਾਂ ਨਾਲੋਂ ਵੀ ਬੋਲਡ ਹੋਈ ਪਦਮ ਲਕਸ਼ਮੀ, ਬਿਕਨੀ ''ਚ ਕਰਵਾਇਆ ਹੌਟ ਫੋਟੋਸ਼ੂਟ

7/10/2018 10:30:42 AM

ਲਾਸ ਏਂਜਲਸ(ਬਿਊਰੋ)— ਭਾਰਤ 'ਚ ਜਨਮ ਲੈਣ ਵਾਲੀ ਸੁਪਰ ਮਾਡਲ ਪਦਮ ਲਕਸ਼ਮੀ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਸੁਪਰ ਮਾਡਲ ਪਦਮ ਲਕਸ਼ਮੀ ਨੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।
PunjabKesari
ਇਨ੍ਹਾਂ ਤਸਵੀਰਾਂ 'ਚ ਉਸ ਨੇ ਬਿਕਨੀ ਪਾਈ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਬੋਲਡ ਬਣਾ ਰਹੀ ਹੈ। ਉਸ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਦਮ ਲਕਸ਼ਮੀ ਕਈ ਵਾਰ ਬੋਲਡ ਤਸਵੀਰਾਂ ਪੋਸਟ ਕਰ ਚੁੱਕੀ ਹੈ।
PunjabKesari
ਇਸ ਤੋਂ ਪਹਿਲਾਂ ਪਦਮ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਸੀ, ਜੋ ਕਾਫੀ ਸੁਰਖੀਆਂ 'ਚ ਰਿਹਾ। ਅਸਲ 'ਚ ਉਸ ਨੇ ਇਸ ਫੋਟੋਸ਼ੂਟ 'ਚ ਆਪਣੇ ਅੰਗਾਂ ਨੂੰ ਪੇਪਰੋਨੀ ਪਿੱਜ਼ਾ ਦੇ ਸਲਾਈਸਿਜ਼ ਨਾਲ ਢੱਕਿਆ ਹੋਇਆ ਸੀ ਤੇ ਕੈਮਰੇ ਨੂੰ ਦੇਖਦੇ ਹੋਏ ਪਿੱਜ਼ਾ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਉਹ ਰੈੱਡ ਵਾਈਨ ਵੀ ਪੀਂਦੀ ਨਜ਼ਰ ਆਈ ਸੀ। 
PunjabKesari
ਦੱਸਣਯੋਗ ਹੈ ਕਿ ਪਦਮ ਲਕਸ਼ਮੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨੀਂ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ। ਉਸ ਦੀਆਂ ਅਜਿਹੀਆਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News