ਆਪਣੇ ਤੋਂ 23 ਸਾਲ ਵੱਡੇ ਲੇਖਕ ਨਾਲ ਵਿਆਹ ਕਰਵਾ ਕੇ ਪਦਮਾ ਲਕਸ਼ਮੀ ਆਈ ਸੀ ਚਰਚਾ 'ਚ

9/1/2018 10:59:28 AM

ਨਵੀਂ ਦਿੱਲੀ(ਬਿਊਰੋ)— ਭਾਰਤੀ ਮੂਲ ਦੀ ਅਮਰੀਕੀ ਲੇਖਿਕਾ, ਅਭਿਨੇਤਰੀ ਮਾਡਲ ਅਤੇ ਟੀ. ਵੀ. ਹੋਸਟ ਪਦਮਾ ਲਕਸ਼ਮੀ ਦਾ ਅੱਜ ਆਪਣਾ 48ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 1 ਸਤੰਬਰ 1970 ਨੂੰ ਹੋਇਆ ਸੀ। ਪਦਮਾ ਲਕਸ਼ਮੀ ਨੇ ਸਾਲ 2006 'ਚ ਅਮਰੀਕਾ ਦੇ ਰਿਐਲਿਟੀ ਸ਼ੋਅ ਟੌਪ ਸ਼ੈੱਫ ਦੇ ਦੋ ਸੀਜ਼ਨ ਹੋਸਟ ਕੀਤੇ ਸਨ।

PunjabKesari

ਇਸ ਸ਼ੋਅ ਕਾਰਨ 'ਆਊਟਸਟੈਂਡਿੰਗ ਹੋਸਟ ਪ੍ਰਾਈਮ ਟਾਈਮ ਐਮੀ ਐਰਾਰਡ' ਲਈ ਉਸ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ।

PunjabKesari

ਲਕਸ਼ਮੀ ਸਭ ਤੋਂ ਵੱਧ ਚਰਚਾ 'ਚ ਉਸ ਸਮੇਂ ਆਈ, ਜਦੋਂ ਉਸ ਨੇ ਆਪਣੇ ਤੋਂ 23 ਸਾਲ ਵੱਡੇ ਰਾਈਟਰ ਸਲਮਾਨ ਰੁਸ਼ਦੀ ਨਾਲ ਵਿਆਹ ਕਰਵਾਇਆ ਸੀ।

PunjabKesari

ਉਹ ਰੁਸ਼ਦੀ ਦੇ ਨਾਵਲ 'ਫਰੀ' ਦਾ ਮੁੱਖ ਕਿਰਦਾਰ ਵੀ ਰਹੀ ਹੈ। ਹਾਲਾਂਕਿ ਕੁਝ ਸਾਲ ਬਾਅਦ ਉਸ ਦਾ ਤਲਾਕ ਵੀ ਹੋ ਗਿਆ ਸੀ।

PunjabKesari

ਲਕਸ਼ਮੀ ਨੇ ਅਭਿਨੈ ਦਾ ਜਾਦੂ ਪਹਿਲੀ ਵਾਰ ਇਕ ਇਟੈਲੀਅਨ ਮਰਡਰ ਮਿਸਟਰੀ 'ਚ ਦਿਖਾਇਆ ਸੀ।

PunjabKesari

ਇਸ ਤੋਂ ਇਲਾਵਾ ਉਸ ਨੇ ਕਈ ਫਿਲਮਾਂ ਤੇ ਟੀ. ਵੀ. ਸ਼ੋਅ 'ਚ ਅਭਿਨੈ ਕੀਤਾ। ਉਸ ਨੇ ਆਪਣੇ ਨਾਂ ਨਾਲ ਜਿਊਲਰੀ ਵੀ ਲਾਂਚ ਕੀਤੀ ਸੀ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News