Bday Spl : ਹਮੇਸ਼ਾ ਹੀ ਆਪਣੇ ਗੀਤਾਂ 'ਚ ਪੰਜਾਬੀ ਵਿਰਸਾ ਦਿਖਾਉਂਦੇ ਹਨ ਪੰਜਾਬ ਦੇ ਪੰਮੀ ਬਾਈ

11/9/2017 12:07:15 PM

ਜਲੰਧਰ(ਬਿਊਰੋ)— ਪੰਜਾਬੀ ਲੋਕ ਗਾਇਕ ਪੰਮੀ ਬਾਈ ਮੇ ਵੱਖਰੇ-ਵੱਖਰੇ ਸੱਭਿਆਚਾਰਕ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਖਾਸੀ ਪ੍ਰਸਿੱਧੀ ਖੱਟੀ ਹੈ। ਪੰਮੀ ਬਾਈ ਅੱਜ ਆਪਣਾ 51 ਜਨਮਦਿਨ ਮਨਾ ਰਹੇ ਹਨ। ਪੰਮੀ ਬਾਈ ਦਾ ਜਨਮ 9 ਨਵੰਬਰ 1965 ਨੂੰ ਜਖੇਪਲ (ਸੰਗਰੂਰ) ਵਿਖੇ ਹੋਇਆ।

PunjabKesari

ਉਨ੍ਹਾਂ ਦਾ ਅਸਲੀ ਨਾਂ ਪਰਮਜੀਤ ਸਿੰਘ ਸਿੱਧੂ ਹੈ।

PunjabKesari

ਗਾਇਕੀ ਤੋਂ ਇਲਾਵਾ ਪੰਮੀ ਭਾਈ ਸੰਗੀਤਕਾਰ ਤੇ ਭੰਗੜਾ ਕੋਰੀਓਗ੍ਰਾਫਰ ਵੀ ਹਨ।

PunjabKesari

ਪੰਮੀ ਬਾਈ ਨੂੰ 'ਭੰਗੜੇ ਦਾ ਸ਼ੇਰ' ਵੀ ਕਿਹਾ ਜਾਂਦਾ ਹੈ।

PunjabKesari
200 ਤੋਂ ਵੱਧ ਗੀਤ ਪੰਮੀ ਬਾਈ ਗਾ ਚੁੱਕੇ ਹਨ, ਜਿਹੜੇ ਪੰਜਾਬ ਨਾਲ ਜੁੜੇ ਵਿਰਸੇ ਨੂੰ ਹੀ ਦਰਸਾਉਂਦੇ ਹਨ।

PunjabKesari

ਪੰਮੀ ਬਾਈ ਪੰਜਾਬ ਸਰਕਾਰ ਵਲੋਂ ਲੋਕ ਗਾਇਕੀ 'ਚ ਸ਼੍ਰੋਮਣੀ ਐਵਾਰਡ 2009 ਵੀ ਜਿੱਤ ਚੁੱਕੇ ਹਨ।

PunjabKesari

ਇਹੀ ਨਹੀਂ ਉਹ ਪੰਜਾਬ ਯੂਨੀਵਰਸਿਟੀ 'ਚ ਪੰਜਾਬੀ ਡਿਵੈਲਪਮੈਂਟ ਡਿਪਾਰਟਮੈਂਟ 'ਚ ਆਪਣੀਆਂ ਸੇਵਾਵਾਂ ਵੀ ਨਿਭਾਅ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News