ਹੌਟ ਅਦਾਕਾਰਾ ਨੇ 'ਹੇਟ ਸਟੋਰੀ' 'ਚ ਇੰਟੀਮੇਟ ਸੀਨਜ਼ ਦੇ ਕੇ ਬੇਸ਼ਰਮੀ ਦੀਆਂ ਹੱਦਾਂ ਨੂੰ ਕੀਤਾ ਸੀ ਪਾਰ

10/4/2017 1:27:19 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਪਾਊਲੀ ਦਾਮ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 4 ਅਕਤੂਬਰ 1980 ਨੂੰ ਕੋਲਕਾਤਾ 'ਚ ਹੋਇਆ ਸੀ। ਉਸ ਨੇ ਬਾਲੀਵੁੱਡ ਦੇ ਨਾਲ-ਨਾਲ ਬੰਗਾਲੀ ਫਿਲਮਾਂ 'ਚ ਵੀ ਅਦਾਕਾਰੀ ਕੀਤੀ ਹੈ।

PunjabKesari

ਪਾਊਲੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2004 'ਚ ਬੰਗਾਲੀ ਟੀ. ਵੀ. ਸ਼ੋਅ 'ਜਿਬੋਨ ਲੀਏ ਖੇਲਾ' ਰਾਹੀਂ ਕੀਤੀ ਸੀ। ਕੁਝ ਹੋਰ ਬੰਗਾਲੀ ਸੀਰੀਅਲਾਂ 'ਚ ਕੰਮ ਕਰਨ ਤੋਂ ਬਾਅਦ ਉਸ ਨੂੰ ਫਿਲਮਾਂ 'ਚ ਕੰਮ ਕਰਨ ਦਾ ਆਫਰ ਮਿਲਿਆ।

PunjabKesari
ਉਸ ਦੀ ਪਹਿਲੀ ਬੰਗਾਲੀ ਫਿਲਮ 'ਤੀਨ ਯਾਰੀ ਕਥਾ' ਸੀ, ਜੋ 2012 'ਚ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਉਸ ਨੇ ਕੁਝ ਹੋਰ ਬੰਗਾਲੀ ਫਿਲਮਾਂ 'ਚ ਕੰਮ ਕੀਤਾ। ਉਸ ਨੇ ਫਿਲਮ 'ਹੇਟ ਸਟੋਰੀ' ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਦੀ ਲੀਡ ਅਦਾਕਾਰਾ ਦੇ ਬੇਹੱਦ ਹੌਟ ਸੈਕਸੀ ਸੀਨਜ਼ ਨੇ ਸੋਸ਼ਲ ਮੀਡੀਆ 'ਤੇ ਬਵਾਲ ਮਚਾਅ ਦਿੱਤਾ ਸੀ।

PunjabKesari

ਉਥੇ ਹੀ ਇੰਨੇ ਸਟੀਮੀ ਸੈਕਸ ਸੀਨਸ ਦੇਣ ਤੋਂ ਬਾਅਦ ਪਾਓਲੀ ਦਾਮ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਉਸ ਨੇ ਫਿਲਮ 'ਅੰਕੁਰ ਅਰੋੜਾ ਮਰਡਰ ਕੇਸ' 'ਚ ਵੀ ਕੰਮ ਕੀਤਾ ਹੈ।

PunjabKesari

ਪਾਓਲੀ ਦੀ ਹੌਟਨੈੱਸ ਦਾ ਹਰ ਕੋਈ ਦੀਵਾਨਾ ਹੋ ਗਿਆ ਸੀ। ਇਸ ਫਿਲਮ 'ਚ ਪਾਓਲੀ ਨੇ ਇੱਕ ਨਹੀਂ ਸਗੋਂ ਕਈ ਸਿਤਾਰਿਆਂ ਨਾਲ ਸੈਕਸੀ ਸੀਨਸ ਦਿੱਤੇ ਸਨ।

PunjabKesari

ਇਹ ਯਕੀਨ ਕਰਨਾ ਥੋੜਾ ਔਖਾ ਹੈ ਕਿ ਆਪਣੀ ਪਹਿਲੀ ਫਿਲਮ 'ਚ ਸੈਕਸ ਸੀਨ ਨਾਲ ਧਮਾਲ ਮਚਾਉਣ ਵਾਲੀ ਅਭਿਨੇਤਰੀ ਪਾਓਲੀ ਨੂੰ ਫਿਲਮਾਂ ਮਿਲਣੀਆਂ ਬੇਹੱਦ ਔਖਾ ਹੋ ਗਿਆ ਸੀ।

PunjabKesari

ਇਸ ਤੋਂ ਬਾਅਦ ਉਸ ਨੇ ਬੰਗਾਲੀ ਇੰਡਸਟਰੀ ਵੱਲ ਆਪਣਾ ਧਿਆਨ ਕੀਤਾ। 

PunjabKesari

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News