ਮਾਈਕਲ ਜੈਕਸਨ ਦੀ ਬੇਟੀ ਨੇ ਨਿਊਡ ਹੋਣ ਬਾਰੇ ਕੀਤੀ ਸ਼ਰਮਿੰਦਗੀ ਵਾਲੀ ਗੱਲ, ਸੁਣ ਤੁਹਾਨੂੰ ਵੀ ਜਾਵੇਗੀ ਸ਼ਰਮ

9/23/2017 10:44:04 AM

ਮੁੰਬਈ (ਬਿਊਰੋ)— ਹਾਲੀਵੁੱਡ ਇੰਡਸਟਰੀ 'ਚ ਮਰਹੂਮ ਪੌਪ ਸੁਪਰਸਟਾਰ ਮਾਈਕਲ ਜੈਕਸਨ ਦਾ ਕਾਫੀ ਨਾਂ ਰਿਹਾ ਹੈ। ਮਾਈਕਲ ਜੈਕਸਨ ਤਾਂ ਹੁਣ ਸਾਡੇ ਵਿਚਕਾਰ ਨਹੀਂ ਰਹੇ ਹਨ ਪਰ ਅੱਜ-ਕੱਲ ਉਨ੍ਹਾਂ ਦੀ ਬੇਟੀ ਅਤੇ ਅਦਾਕਾਰਾ ਪੈਰਿਸ ਜੈਕਸਨ ਸੋਸ਼ਲ ਮੀਡੀਆ ਰਾਹੀਂ ਸੁਰਖੀਆਂ 'ਚ ਆ ਗਈ ਹੈ।

PunjabKesari

ਪੈਰਿਸ ਜੈਕਸਨ ਨੇ ਸੋਸ਼ਲ ਮੀਡੀਆ 'ਤੇ ਬੋਲਡ ਸਟੇਟਮੈਂਟ ਦਿੰਦੇ ਹੋਏ ਸਵਾਲ ਉਠਾਉਣ ਵਾਲੇ ਲੋਕਾਂ ਨੂੰ ਕਿਹਾ ਹੈ ਕਿ ਮੈਂ ਨਿਊਡ ਹੁੰਦੀ ਰਹਾਂਗੀ ਤਾਂ ਕਿ ਤੁਸੀਂ ਫਾਲੋ ਕਰਨਾ ਛੱਡ ਦਿਓ। ਜਾਣਕਾਰੀ ਮੁਤਾਬਕ ਪੈਰਿਸ ਜੈਕਸਨ ਦੇ ਇੰਸਟਾਗਰਾਮ 'ਤੇ 14 ਲੱਖ ਫਾਲੋਅਰਜ਼ ਹਨ।

PunjabKesari

ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਇਕ ਨਿਊਡ ਤਸਵੀਰ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਉਹ ਤਸਵੀਰ ਤਾਂ ਡਿਲੀਟ ਕਰ ਦਿੱਤੀ ਪਰ ਦੂਜੀ ਨਿਊਡ ਤਸਵੀਰ ਸ਼ੇਅਰ ਕਰਦੇ ਹੋਏ ਦੋਸ਼ਾਂ ਦਾ ਜਵਾਬ ਦਿੱਤਾ। ਉਨ੍ਹਾਂ ਨੇ ਨਿਊਡ ਹੋਣ ਨੂੰ ਕੁਦਰਤੀ ਦੱਸਿਆ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਨਾਲ ਇਨਸਾਨ ਬਣਦੇ ਹਨ। ਇਹ ਉਸ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਜੈਕਸਨ ਮਾਈਕਲ ਦੀ ਇਕਲੌਤੀ ਬੇਟੀ ਹੈ। ਇੰਸਟਾਗਰਾਮ 'ਤੇ ਮਾਡਲ ਨੇ ਇਕ ਟਾਪਲੈੱਸ ਤਸਵੀਰ ਪਾਈ ਸੀ। ਇਸ ਤਸਵੀਰ 'ਚ ਉਹ ਧੁੱਪ 'ਚ ਬੈਠੀ ਸੀ ਅਤੇ ਨਾਲ ਹੀ ਉਨ੍ਹਾਂ ਦਾ ਕੁੱਤਾ ਵੀ ਸੀ।

PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News