ਨੈਣਾਂ ਨਾਲ ਮਦਹੋਸ਼ ਕਰਨ ''ਚ ਮਾਹਰ ਹੈ ''ਨਾਗਿਨ 3'' ਦੀ ਪਵਿੱਤਰਾ ਪੁਨੀਆ

Friday, November 2, 2018 11:29 AM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਪਵਿੱਤਰਾ ਪੁਨੀਆ ਨੂੰ ਸ਼ੋਅ 'ਨਾਗਿਨ 3' 'ਚ ਪਰਲ ਵੀ ਪੁਰੀ ਦੀ ਮਤਰੇਈ ਮਾਂ ਦਾ ਕਿਰਦਾਰ ਨਿਭਾਉਂਦੇ ਦੇਖਿਆ ਜਾ ਰਿਹਾ ਹੈ।

PunjabKesari

ਸ਼ੋਅ 'ਚ ਇਕ ਵੱਡੇ ਸ਼ਖਸ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਪਵਿੱਤਰਾ ਅਸਲ ਜ਼ਿੰਦਗੀ 'ਚ ਬੇਹੱਦ ਬੋਲਡ ਹੈ।

PunjabKesari

ਸ਼ੋਅ 'ਚ ਹਰ ਸਮੇਂ ਸਾੜ੍ਹੀ 'ਚ ਨਜ਼ਰ ਆਉਣ ਵਾਲੀ ਪਵਿੱਤਰਾ ਆਫ-ਸਕ੍ਰੀਨ ਕਾਫੀ ਬੋਲਡ ਹੈ।

PunjabKesari

ਦਰਸਅਲ, ਪਵਿੱਤਰਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।

PunjabKesari

ਇਕ ਤਸਵੀਰ 'ਚ ਪਵਿੱਤਰਾ ਬਿਕਨੀ ਪਾ ਕੇ ਪੂਲ 'ਚ ਬੈਠੀ ਨਜ਼ਰ ਆ ਰਹੀ ਹੈ।

PunjabKesari
ਪਵਿੱਤਰਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari

ਦੱਸ ਦੇਈਏ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਪਵਿੱਤਰਾ ਹੌਟ ਅੰਦਾਜ਼ 'ਚ ਨਜ਼ਰ ਆਈ ਹੋਵੇ, ਇਸ ਤੋਂ ਪਹਿਲਾਂ ਉਹ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿ ਚੁੱਕੀ ਹੈ।

PunjabKesari

ਪਵਿੱਤਰਾ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 336,000 ਫਾਲੋਅਰਜ਼ ਹਨ।

PunjabKesari

 

PunjabKesari


Edited By

Chanda Verma

Chanda Verma is news editor at Jagbani

Read More