ਗਿੱਪੀ ਤੇ ਰੁਪਿੰਦਰ ਹਾਂਡਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਕੀਤੀ 'ਫਤਿਹਵੀਰ' ਦੀ ਸਲਾਮਤੀ ਲਈ ਅਰਦਾਸ

Monday, June 10, 2019 10:41 AM
ਗਿੱਪੀ ਤੇ ਰੁਪਿੰਦਰ ਹਾਂਡਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਕੀਤੀ 'ਫਤਿਹਵੀਰ' ਦੀ ਸਲਾਮਤੀ ਲਈ ਅਰਦਾਸ

ਜਲੰਧਰ (ਬਿਊਰੋ) — ਸੁਨਾਮ ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰਾ 'ਚ ਵੀਰਵਾਰ ਤਕਰੀਬਨ ਸ਼ਾਮ 4 ਵਜੇ ਇਕ ਬੋਰਵੈੱਲ 'ਚ ਡਿੱਗਾ 2 ਸਾਲ ਦਾ ਬੱਚਾ ਫਤਿਹਵੀਰ ਸਿੰਘ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਫਹਿਤਵੀਰ ਨੂੰ ਲੈ ਕੇ ਜਿਥੇ ਆਮ ਲੋਕ ਅਰਦਾਸਾਂ ਕਰ ਰਹੇ ਹਨ, ਉਥੇ ਹੀ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਵੀ ਉਸ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ। ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਦਿਆ ਫਹਿਤਵੀਰ ਦੀ ਸਲਾਮਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ।

Gippy Grewal

 
 
 
 
 
 
 
 
 
 
 
 
 
 

🙏🙏🙏

A post shared by Gippy Grewal (@gippygrewal) on Jun 9, 2019 at 6:29pm PDT

ਇਸ ਤੋਂ ਇਲਾਵਾ ਗਾਇਕ ਗੁਲਾਬ ਸਿੱਧੂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਤਿਹਵੀਰ ਦੀ ਤਸਵੀਰ ਸਾਂਝੀ ਕਰਦਿਦਆ ਕੈਪਸ਼ਨ 'ਚ ਲਿਖਿਆ ਹੈ, ''ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਦਿਨਾਂ ਤੋਂ ਦੇਖ ਰਿਹਾ ਬੱਚੇ ਫਤਿਹਵੀਰ ਨੂੰ ਪਰ ਅੱਜ ਰੋਸ 'ਚ ਇਹ ਪੋਸਟ ਪਾ ਰਿਹਾ ਵਾ ਕਿ ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਬਾਕੀ ਵਾਹਿਗੂਰੂ ਮਿਹਰ ਕਰੇ ਆਓ ਸਾਰੇ ਦੁਆ ਕਰੀਏ ਫਤਿਹ ਤੰਦਰੁਸਤ ਹੋਵੇ...।''

Gulab Sidhu

 
 
 
 
 
 
 
 
 
 
 
 
 
 

ਸਤਿ ਸ੍ਰੀ ਅਕਾਲ ਜੀ ਮੈ ਬਹੁਤ ਦਿਨਾ ਤੌ ਦੇਖ ਰਿਹਾ ਬੱਚੇ ਫਤਿਹਵੀਰ ਨੂੰ ਪਰ ਅੱਜ ਰੋਸ ਚ ਇਹ ਪੋਸਟ ਪਾ ਰਿਹਾ ਵੀ ਸਾਡੀਆਾਂ ਸਰਕਾਰਾ ਕੁਜ ਨਹੀ ਕਰ ਰਹੀਆ ਬਾਕੀ ਵਾਹਿਗੂਰੂ ਮਿਹਰ ਕਰੇ ਆਓ ਸਾਰੇ ਦੁਆ ਕਰੀਏ ਫਤਿਹ ਤੰਦਰੁਸਤ ਹੋਵੇ #wmk🙏_______________________________________________

A post shared by G U L A B S I D H U (@gulabsidhu_) on Jun 9, 2019 at 11:16am PDT


ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਫਤਿਹਵੀਰ ਦੀ ਸਲਾਮਤੀ ਲਈ ਇਕ ਪੋਸਟ ਸ਼ੇਅਰ ਕੀਤੀ ਹੈ।

Sachin Ahuja

 
 
 
 
 
 
 
 
 
 
 
 
 
 

Hey Rabba taras kha bachhe tey 🙏🙏 #fatehveer #sachinahuja

A post shared by Sachin Ahuja (@thesachinahuja) on Jun 9, 2019 at 5:57am PDT

ਦੱਸ ਦਈਏ ਕਿ ਸੁਰਾਂ ਦੀ ਮਲਿਕਾ ਰੁਪਿੰਦਰ ਹਾਂਡਾ ਨੇ ਪੋਸਟ ਸ਼ੇਅਰ ਕਰਦਿਆ ''ਫਤਿਹਵੀਰ ਦੇ ਸਹੀ ਸਲਾਮਤ ਬਾਹਰ ਨਿਕਲਣ ਦੀ ਕਾਮਨਾ ਕੀਤੀ ਹੈ।'' ਇਨ੍ਹਾਂ ਤੋਂ ਇਲਾਵਾ ਪ੍ਰੀਤ ਹਰਪਾਲ, ਬੰਟੀ ਬੈਂਸ, ਕੌਰ ਬੀ, ਹੈਪੀ ਰਾਏਕੋਟੀ ਸਮੇਤ ਕਈ ਕਲਾਕਾਰਾਂ ਨੇ ਫਹਿਤਵੀਰ ਲਈ ਅਰਦਾਸਾਂ ਕਰ ਰਹੇ ਹਨ।

ਦੱਸਣਯੋਗ ਹੈ ਕਿ ਤਕਰੀਬਨ 90 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਅਤੇ ਹਾਲੇ ਤੱਕ ਵੀ ਫਤਿਹਵੀਰ ਨੂੰ ਬਚਾਉਣ ਲਈ ਰੈਸਕਿਊ ਟੀਮਾਂ ਦੇ ਹੱਥ ਖਾਲੀ ਹੀ ਹਨ। ਪਿੰਡ ਵਾਸੀ ਅਤੇ ਰੈਸਕਿਊ ਟੀਮਾਂ ਵੱਲੋਂ ਜੱਦੋ ਜਹਿਦ ਹਾਲੇ ਤੱਕ ਵੀ ਜਾਰੀ ਹੈ। ਹਰ ਵਿਅਕਤੀ ਦੀਆਂ ਅੱਖਾਂ ਫਤਿਹਵੀਰ ਨੂੰ ਉਡੀਕ ਰਹੀਆਂ ਹਨ। 10 ਜੂਨ ਯਾਨੀਕਿ ਅੱਜ ਫਤਿਹਰਵੀਰ ਦਾ ਜਨਮ ਦਿਨ ਵੀ ਹੈ। ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਰਹਿਣ ਵਾਲਾ ਫਤਿਹਵੀਰ ਵੀਰਵਾਰ ਨੂੰ ਸ਼ਾਮ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਸੀ।

Rupinder Handa

 
 
 
 
 
 
 
 
 
 
 
 
 
 

🙏🙏🙏 #prayforfatehveer

A post shared by Rupinder Handa (@rupinderhandaofficial) on Jun 9, 2019 at 8:31pm PDT

Bunty Bains

 
 
 
 
 
 
 
 
 
 
 
 
 
 

#HappyBirthday #Fatehveer Baba ji tainu raaji khushi rakhan, sorry put saada systm tainu aje tak baahr nhi’n kadh skea, tu kise hor desh ch janam lia hunda tainu apni zindgi di ladaayi eni lambi ni ladni painy c. Duawan 🙏🏻

A post shared by Bunty Bains (@buntybains) on Jun 9, 2019 at 3:45pm PDT

Happy Raikoti

 
 
 
 
 
 
 
 
 
 
 
 
 
 

Data Ji Mehar Karo🙏🏻🙏🏻

A post shared by Happy Raikoti (ਲਿਖਾਰੀ) (@urshappyraikoti) on Jun 9, 2019 at 7:54pm PDT

Kaur B

 
 
 
 
 
 
 
 
 
 
 
 
 
 
 
 

A post shared by KaurB (@kaurbmusic) on Jun 9, 2019 at 12:45pm PDT

Preet Harpal

 
 
 
 
 
 
 
 
 
 
 
 
 
 

Ajj mainu bahut dukh te afsos ho reha k asin os dekh de waasi han jithe 3000 cr da butt ban janda par ik shote jehe bache nu kise dhoongi jagah chon bahar kadan da koi sadan nhi. Jithe 2 ton saal di umer de bchyan nal rape hone start han par kanoon mook darshak bnyan majboor te bebas hai,jithe kore anpar lok neta ban jande han te pare likhe lokan te raj kr rhe ne,kehan nu bahut kush hai par bebasi jehi hai k kinu te kidan keha jave. WAH RE MERE BHARAT💔💔. @preet.harpal. Ajj Bahut gussa aa reha😡😡


A post shared by Preet Harpal (@preet.harpal) on Jun 9, 2019 at 8:39pm PDT

Gurnam Bhullar

 
 
 
 
 
 
 
 
 
 
 
 
 
 

Kise de kehn lyi sirf enni gall howe chal koina bhut kuch hunda duniya ch , par yrrr asi te sada system enne ii nikkame ho gye ke ik nanni jaan nu enne dina to kadh ni paa rhe , ajj mainu bhut dukh ho riha ehh kehnde hoye ke same de haakam votaa’n di promotion karan lyi crora’n paise paani ch baha dende ne te saadiya akhan sahmne ik niyana tardaf riha te aje tak kuch ni kar paye , ehh laahnat aa saade ghar nu saadi tarakki nu , maaf karna par ehh sach aa , waheguru bhala kare , sache paatshah nu pta ki shi ki galat 🙏🏻

A post shared by Gurnam Bhullar (@gurnambhullarofficial) on Jun 10, 2019 at 4:18am PDT

Japji Khaira

 
 
 
 
 
 
 
 
 
 
 
 
 
 

Waheguru Meher Karo 🙏 #fatehveer #prayforfatehveer #system #afsoos

A post shared by Japji Khaira (@thejapjikhaira) on Jun 10, 2019 at 4:13am PDT

Ammy Virk

 
 
 
 
 
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk) on Jun 10, 2019 at 5:05am PDT

Jenny Johal

 
 
 
 
 
 
 
 
 
 
 
 
 
 

😞🙏

A post shared by Jenny Johal(👻-jennyjohalmusic) (@jennyjohalmusic) on Jun 10, 2019 at 5:35am PDT

Neeru Bajwa

 
 
 
 
 
 
 
 
 
 
 
 
 
 

We can all just pray #fatehveer ... 🙏🏼🙏🏼 , This shouldn’t have happened no one pays attention to safety ... a bore well covered in cloth ... a two year old. Makes me so angry... god bless all the volunteers trying to help little #fatehveer #waheguru 🙏🏼

A post shared by Neeru Bajwa (@neerubajwa) on Jun 10, 2019 at 5:33am PDT

Kulwinder Billa

 
 
 
 
 
 
 
 
 
 
 
 
 
 

Rabba “Fateh di fateh e karavi , haaran na davi , sabb kuj hun tere hath ch a rabba.

A post shared by Kulwinderbilla (@kulwinderbilla) on Jun 10, 2019 at 5:48am PDT

Resham Singh Anmol

 
 
 
 
 
 
 
 
 
 
 
 
 
 

Pray For Fatehveer & happy birthday dear 🙏🙏🙏 Maaran wala v tu bachaon wala v tu .Tu kuj v kar sakda Sache Patshah Mehar Karo . Je kise leader ya minister da bacha hunda Fer v Enna time lagda ??? 😭😢

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Jun 10, 2019 at 1:11am PDT


Edited By

Sunita

Sunita is news editor at Jagbani

Read More