ਪੂਜਾ ਬੇਦੀ ਦੀ ਬੇਟੀ ਨੇ ਬਿਕਨੀ ਤਸਵੀਰਾਂ ਨਾਲ ਜਾਹਨਵੀ-ਸਾਕਸ਼ੀ ਨੂੰ ਚਟਾਈ ਧੂਲ!

9/20/2017 1:48:11 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਜਾ ਬੇਦੀ ਦੀ ਬੇਟੀ ਆਲੀਆ ਆਪਣੀ ਹੌਟਨੈੱਸ ਕਾਰਨ ਹਮੇਸ਼ਾ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਹੌਟ ਤੇ ਬਿਕਨੀ ਤਸਵੀਰਾਂ ਵਾਲੀਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸੈਕਸੀ ਲੱਗ ਰਹੀ ਹੈ।

PunjabKesari

ਦੱਸ ਦਈਏ ਕਿ ਆਲੀਆ ਦਾ ਹੌਟ ਅੰਦਾਜ਼ ਮਾਂ ਪੂਜਾ ਬੇਦੀ ਦੀ ਹੌਟਨੈੱਸ ਨੂੰ ਵੀ ਮਾਤ ਦੇ ਰਿਹਾ ਹੈ। ਆਲੀਆ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ।

PunjabKesari

ਉਹ ਅਕਸਰ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ।

PunjabKesari
ਦੱਸਣਯੋਗ ਹੈ ਕਿ ਜਿਵੇਂ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ, ਰਾਮਾਨੰਦ ਦੀ ਪੋਤੀ ਸਾਕਸ਼ੀ ਚੋਪੜਾ, ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਵਰਗੇ ਸਟਾਰ ਕਿੱਡਜ਼ ਵਾਂਗ ਆਲੀਆ ਤੋਂ ਵੀ ਬਾਲੀਵੁੱਡ ਇੰਡਸਟਰੀ 'ਚ ਧਮਾਲ ਮਚਾਉਣ ਦੀ ਉਮੀਦ ਕੀਤੀ ਜਾ ਰਹੀ ਹੈ।

PunjabKesari

ਆਲੀਆ ਦੀਆਂ ਬਿਕਨੀ ਤਸਵੀਰਾਂ ਅੱਗੇ ਜਾਹਨਵੀ ਤੇ ਸਾਕਸ਼ੀ ਦੀਆਂ ਹੌਟਨੈੱਸ ਕੁਝ ਵੀ ਨਹੀਂ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News