'ਮੋਹਨਜੋਦੜੋ' ਦੀ ਅਦਾਕਾਰਾ ਨੇ ਕਰਵਾਇਆ ਹੌਟ ਫੋਟੋਸ਼ੂਟ, ਦਿਖਾਇਆ ਹੁਸਨ ਦਾ ਜਲਵਾ

7/23/2017 1:52:34 PM

ਮੁੰਬਈ— ਅਭਿਨੇਤਰੀ ਅਤੇ ਮਾਡਲ ਪੂਜਾ ਹੇਗੜੇ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਪੂਜਾ ਨੇ ਮੈਕਸਿਮ ਮੈਗਜ਼ੀਨ ਲਈ ਕਰਵਾਇਆ ਹੈ। ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਪੂਜਾ ਹੇਗੜੇ ਆਸ਼ੁਤੋਸ਼ ਗੋਵਾਰਿਕਰ ਦੀ ਫਿਲਮ 'ਮੋਹਨਜੋਦੜੋ' 'ਚ ਰਿਤਿਕ ਰੋਸ਼ਨ ਦੇ ਓਪਜਿਟ ਨਜ਼ਰ ਆਈ ਸੀ।

PunjabKesari

ਫਿਲਹਾਲ ਪੂਜਾ ਅਲੂ ਅਰਜੁਨ ਅਭਿਨੀਤ ਤੇਲੁਗੂ ਫਿਲਮ 'ਦੁਵਾਡਾ ਜਗਨਾਧਮ' ਦੀ ਸ਼ੂਟਿੰਗ 'ਚ ਰੁੱਝੀ ਸੀ। ਹਾਲ ਹੀ 'ਚ ਤੁਰਕੀ ਨਾਲ ਛੁੱਟੀਆਂ ਮਨਾ ਕੇ ਵਾਪਸ ਪਰਤੀ ਅਭਿਨੇਤਰੀ ਦਾ ਕਹਿਣਾ ਹੈ ਕਿ, ਹੁਣ ਮੈਂ ਹਰ ਸਾਲ ਨਵੀਆਂ-ਨਵੀਆਂ ਥਾਵਾਂ 'ਤੇ ਜਾਣਾ ਚਾਹੁੰਦੀ ਹਾਂ।

PunjabKesari

ਹਾਲਾਂਕਿ, ਪੂਜਾ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਸਥਾਨ ਦੇਸ਼ 'ਚ ਹੋਵੇ ਜਾਂ ਵਿਦੇਸ਼ 'ਚ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News