2017 Mirchi Music Awards ''ਚ ਪੂਨਮ ਦਾ ਹੌਟ ਅਤੇ ਬੋਲਡ ਅੰਦਾਜ਼ ਆਇਆ ਸਾਹਮਣੇ (ਦੇਖੋ ਤਸਵੀਰਾਂ)

2/19/2017 4:45:23 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਨਮ ਪਾਂਡੇ ਨੂੰ ਹਾਲ ਹੀ ''ਚ ਮਿਰਚੀ ਮਿਊਜ਼ਿਕ ਐਵਾਰਡਜ਼ 2017 ''ਚ ਦੇਖਿਆ ਗਿਆ। ਇਸ ਸਮਾਰੋਹ ''ਚ ਉਹ ਕਾਫੀ ਬੋਲਡ ਅੰਦਾਜ਼ ''ਚ ਨਜ਼ਰ ਆਈ। ਇਸ ਦੌਰਾਨ ਪੂਨਮ ਨੇ ਬਲੈਕ ਵਾਈਟ ਕਲਰ ਦੀ ਡਰੈੱਸ ਪਹਿਨੀ ਸੀ, ਜਿਸ ''ਚ ਉਹ ਕਲੀਵੇਜ ਸ਼ੋਅ ਕਰਦੀ ਨਜ਼ਰ ਆਈ। ਪੂਨਮ ਇਸ ਡਰੈੱਸ ''ਚ ਕਾਫੀ ਸੈਕਸੀ ਲੱਗ ਰਹੀ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੂਨਮ ਨੇ ਹਿੰਦੀ ਫਿਲਮਾਂ ਦੇ ਨਾਲ-ਨਾਲ ਕੰਨੜ ਅਤੇ ਤੈਲਗੂ ਫਿਲਮਾਂ ''ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਪਹਿਲੀ ਵਾਰ ਸਨਸਨੀ ਉਸ ਸਮੇਂ ਫੈਲਾਈ ਸੀ, ਜਦੋਂ ਉਨ੍ਹਾਂ ਨੇ ਭਾਰਤ ਦੀ ਜਿੱਤ ਤੋਂ ਬਾਅਦ ਨਿਊਡ ਹੋਣ ਦੀ ਗੱਲ ਕਹੀ ਸੀ। ਉਹ ਅਕਸਰ ਆਪਣੀਆਂ ਬੋਲਡ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੋਸ਼ਲ ਮੀਡੀਆ ''ਚ ਸਨਸਨੀ ਫਲਾਉਂਦੀ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News