ਪੂਨਮ ਪਾਂਡੇ ਦਾ ਹੌਟ ਅਵਤਾਰ, ਸੋਸ਼ਲ ਮੀਡੀਆ ''ਤੇ ਹੋਇਆ ਵਾਇਰਲ

Wednesday, May 10, 2017 2:41 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਨਮ ਪਾਂਡੇ ਹਮੇਸ਼ਾ ਆਪਣੀ ਹੌਟਨੈੱਸ ਨੂੰ ਲੈ ਕੇ ਚਰਚਾ ''ਚ ਰਹਿੰਦੀ ਹੈ। ਇਕ ਵਾਰ ਫਿਰ ਤੋਂ ਪੂਨਮ ਪਾਂਡੇ ਦੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀਆਂ ਹਨ। ਅੱਜ ਕੁਝ ਹੌਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਸੈਲੀਬ੍ਰਿਟੀ ਪੂਨਮ ਪਾਂਡੇ ਕਿਸੇ ''ਸੀਕ੍ਰੇਟ ਪ੍ਰੋਜੈਕਟ'' ''ਤੇ ਕੰਮ ਕਰ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਇੱਕ ਟਾਪਲੈੱਸ ਤਸਵੀਰਾਂ ਟਵਿਟਰ ''ਤੇ ਸ਼ੇਅਰ ਕੀਤੀਆਂ ਹਨ ਅਤੇ ਉਨ੍ਹਾਂ ਦੇ ਕੈਪਸ਼ਨ ''ਚ ਲਿਖਿਆ, ''''Tweethearts!! Doing something different this time.. Secret project to be out sooon..;) how is the pic?''''।
ਦੱਸਣਯੋਗ ਹੈ ਕਿ ਵੈਲੇਨਟਾਈਨ ਡੇਅ ਅਤੇ ਹੋਲੀ ਦੇ ਮੌਕੇ ''ਤੇ ਬੇਹੱਦ ਬੋਲਡ ਵੀਡੀਓ ਸੋਸ਼ਲ ਮੀਡੀਆ ''ਤੇ ਸ਼ੇਅਰ ਕਰ ਕੇ ਪੂਨਮ ਨੇ ਸੁਰਖੀਆਂ ਬਟੌਰੀਆਂ ਸੀ। ਸਾਲ 2013 ''ਚ ਫਿਲਮ ''ਨਸ਼ਾ'' ਨਾਲ ਬੀ-ਟਾਊਨ ''ਚ ਡੈਬਿਊ ਕਰਨ ਵਾਲੀ ਪੂਨਮ ਪਾਂਡੇ ਦੀ ਪਿਛਲੇ ਸਾਲ ਸਤੰਬਰ ''ਚ ਸ਼ਾਰਟ ਫਿਲਮ ''ਦਿ ਵੀਕਐਂਡ'' ਰਿਲੀਜ਼ ਹੋਈ ਸੀ।