ਪੂਨਮ ਪਾਂਡੇ ਨੇ ''ਬਾਥਟਬ'' ''ਚ ਟ੍ਰਾਂਸਪੇਰੇਂਟ ਬਿਕਨੀ ''ਚ ਕਰਵਾਇਆ ਫੋਟੋਸ਼ੂਟ, ਤਸਵੀਰਾਂ ਹੋਈਆਂ ਵਾਇਰਲ
5/20/2017 4:55:06 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਨਮ ਪਾਂਡੇ ਹਮੇਸ਼ਾ ਤੋਂ ਹੀ ਆਪਣੀਆਂ ਬੋਲਡ ਤਸਵੀਰਾਂ ਅਤੇ ਹੌਟ ਆਦਾਵਾਂ ਨੂੰ ਲੈ ਕੇ ਚਰਚਾ ''ਚ ਰਹਿੰਦੀ ਹੈ। ਹਾਲ ਹੀ ''ਚ ਇੱਕ ਵਾਰ ਫਿਰ ਪੂਨਮ ਪਾਂਡੇ ਚਰਚਾ ''ਚ ਆ ਚੁੱਕੀ ਹੈ। ਦੱਸ ਦਈਏ ਕਿ ਇਸ ਵਾਰ ਪੂਨਮ ਪਾਂਡੇ ਨੇ ਬਾਥਟਬ ''ਚ ਇੱਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ''ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਸ ਦੀਆਂ ਇਹ ਤਸਵੀਰਾਂ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਇਹ ਫੋਟੋਸ਼ੂਟ ਹੁਣ ਤੱਕ ਦਾ ਸਭ ਤੋਂ ਹੌਟ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਤਸਵੀਰਾਂ ''ਚ ਪੂਨਮ ਨੇ ਕਾਲੇ ਰੰਗ ਦੀ ਟ੍ਰਾਂਸਪੇਰੇਂਟ ਡ੍ਰੈੱਸ ਪਾਈ ਹੋਈ ਹੈ। ਹਾਲ ਹੀ ''ਚ ਪੂਨਮ ਭਾਰਤ ਦੀ ਪਹਿਲੀ ਮੋਬਾਇਲ ਐਡਲਟ ਫਿਲਮ ''ਦਿ ਵੀਕੇਂਡ'' ''ਚ ਨਜ਼ਰ ਆਵੇਗੀ। ਉਸ ਦੀ ਫਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾ ਹੀ ਲੋਕਾਂ ''ਚ ਖਲਬਲੀ ਮਚਾ ਦਿੱਤੀ ਹੈ। ਪੂਨਮ ਨੇ ਆਪਣੀ ਫਿਲਮ ਦੇ ਬਾਰੇ ਦੱਸਿਆ ਕਿ ਇਹ ਇੱਕ ਹਾਰਰ ਸਟੋਰੀ ਹੈ, ਜੋ ਦਿੱਲੀ ਦੇ ਇੱਕ ਬਿੰਦਾਸ ਜੋੜੇ ਦੇ ਇਰਦ ਗਿਰਦ ਘੁੰਮਦੀ ਹੈ। ਇਹ ਫਿਲਮ 24 ਸਤੰਬਰ ਨੂੰ ਰਿਲੀਜ਼ ਹੋਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ