ਟਾਪਲੈੱਸ ਹੋ ਕੇ ਅਦਾਕਾਰਾ ਨੇ ਵਾਲਾਂ ਨਾਲ ਢੱਕਿਆ ਸਰੀਰ ਨੂੰ, ਹੌਟ ਤਸਵੀਰਾਂ ਨਾਲ ਇੰਸਟਾ ''ਤੇ ਫਲਾਈ ਸਨਸਨੀ

9/21/2017 4:01:45 PM

ਮੁੰਬਈ— ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਆਪਣੀਆਂ ਹੌਟ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ। ਉਹ ਅਕਸਰ ਆਪਣੇ ਫੈਨਜ਼ ਲਈ ਕੋਈ ਨਾ ਕੋਈ ਵੱਡਾ ਧਮਾਕਾ ਕਰ ਹੀ ਦਿੰਦੀ ਹੈ। ਹੁਣ ਉਸ ਨੇ  ਆਪਣੀਆਂ ਟਾਪਲੈੱਸ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਕੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਅ ਦਿੱਤਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਉਸ ਨੇ ਸਿਰਫ ਛੋਟੇ ਕੱਪੜੇ ਹੀ ਪਹਿਨੇ ਹਨ ਅਤੇ ਆਪਣੇ ਵਾਲਾਂ ਨਾਲ ਆਪਣੀ ਬ੍ਰੈਸਟ ਨੂੰ ਢੱਕਦੀ ਨਜ਼ਰ ਆ ਰਹੀ ਹੈ।

PunjabKesari

ਕੁਝ ਸਮੇਂ ਪਹਿਲਾ ਨਵੀਂ ਫਿਲਮ ਬਾਰੇ ਦੱਸਿਆ ਸੀ। ਪੂਨਮ ਨੇ ਫੇਸਬੁੱਕ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਹੈ।

PunjabKesari

ਉਸ ਨੇ ਛੋਟੇ ਵਾਲਾਂ ਵਾਲੀ ਵਿਗ ਵੀ ਪਾਈ ਹੋਈ ਹੈ। ਪੂਨਮ ਆਪਣੇ ਲੁੱਕ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ।

PunjabKesari
ਦੱਸਣਯੋਗ ਹੈ ਕਿ ਟੀਮ ਇੰਡੀਆ ਦੇ ਜਿੱਤਣ ਤੋਂ ਬਾਅਦ ਕੱਪੜੇ ਲਾਉਣ ਦੀ ਗੱਲ ਆਖਣ ਤੋਂ ਬਾਅਦ ਪੂਨਮ ਪਾਂਡੇ ਕਾਫੀ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਪੂਨਮ ਨੇ ਕਾਫੀ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ।

PunjabKesari

ਇਸ ਤੋਂ ਬਾਅਦ ਉਸ ਨੇ ਆਈ. ਪੀ. ਐੱਲ. 'ਚ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਸ ਦੀ ਜਿੱਤ ਤੋਂ ਬਾਅਦ ਆਪਣੀ ਨਿਊਡ ਤਸਵੀਰ ਜਾਰੀ ਕਰਕੇ ਵੀ ਖੂਬ ਸੁਰਖੀਆਂ ਬਟੋਰੀਆਂ ਸਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News