ਪੂਨਮ ਪਾਂਡੇ ਨੇ ਮੁੜ ਦਿਖਾਈਆਂ ਕਾਤਿਲ ਅਦਾਵਾਂ, ਫਲਾਂਟ ਕੀਤੀ ਹੌਟ ਲੁੱਕ

9/20/2018 12:11:20 PM

ਮੁੰਬਈ (ਬਿਊਰੋ)— ਇੰਸਟਾ ਕੁਈਨ ਤੇ ਬਾਲੀਵੁੱਡ ਦੀ ਹੌਟ ਅਦਾਕਾਰਾ ਪੂਨਮ ਪਾਂਡੇ ਇਕ ਵਾਰ ਫਿਰ ਤੋਂ ਆਪਣੀਆਂ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਸ ਤੋਂ ਇਲਾਵਾ ਪੂਨਮ ਪਾਂਡੇ ਨੇ ਆਪਣੇ 'ਲੇਡੀ ਗੱਬਰ ਸਿੰਘ' ਵਾਲੇ ਅੰਦਾਜ਼ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚੋਂ ਕਈ ਤਸਵੀਰਾਂ 'ਚ ਪੂਨਮ ਗੱਡੀ 'ਚ ਬੈਠੀ ਪੁੱਠੇ ਸਿੱਧੇ ਮੂੰਹ ਬਣਾ ਰਹੀ ਹੈ।

PunjabKesari

ਉਸ ਦਾ ਇਹ ਬੋਲਡ ਅੰਦਾਜ਼ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 
PunjabKesari

PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News