ਹਮੇਸ਼ਾ ਲਈ ਇਕ-ਦੂਜੇ ਦੇ ਹੋਏ ਪ੍ਰਤੀਕ ਬੱਬਰ ਤੇ ਸਾਨੀਆ ਸਾਗਰ, ਦੇਖੋ ਤਸਵੀਰਾਂ

1/24/2019 4:47:45 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਨੇ ਬੀਤੇ ਦਿਨੀਂ ਲਖਨਊ 'ਚ ਪ੍ਰੇਮਿਕਾ ਸਾਨੀਆ ਸਾਗਰ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਨੇ ਪਰਿਵਾਰਕ ਮੈਂਬਰਾਂ ਤੇ ਕੁਝ ਕਰੀਬੀਆਂ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਮੌਜੂਦਗੀ 'ਚ ਸੱਤ ਫੇਰੇ ਲਏ ਸਨ।

PunjabKesari

ਹੁਣ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਿਆਹ ਮੌਕੇ ਪ੍ਰਤੀਕ ਨੇ ਨਾਰੀਅਲ ਫੜ੍ਹੇ ਹੋਏ ਸਨ।

PunjabKesari

ਇਸ ਮੌਕੇ ਸਾਨੀਆ ਸਾਗਰ ਟ੍ਰਡੀਸ਼ਨਲ ਲੁੱਕ 'ਚ ਨਜ਼ਰ ਆਈ। ਉਸ ਦੀਆਂ ਖੁਬਸੂਰਤ ਤਸਵੀਰਾਂ ਦੇਖ ਕਿਸੇ ਦਾ ਵੀ ਦਿਲ ਸਾਨੀਆ 'ਤੇ ਆ ਜਾਵੇਗਾ। 

PunjabKesari
ਦੱਸ ਦੇਈਏ ਕਿ ਸਾਨੀਆ ਸਾਗਰ ਲੇਖਕ ਤੇ ਪ੍ਰੋਡਿਊਸਰ ਹੈ।

PunjabKesari

ਦੋਵਾਂ ਨੇ ਬੀਤੇ ਸਾਲ ਹੀ ਮੰਗਣੀ ਕਰਵਾਈ ਸੀ। ਵਿਆਹ ਤੋਂ ਬਾਅਦ ਦੋਵੇਂ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਕਰਨਗੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News