ਅਸਲ ਜ਼ਿੰਦਗੀ 'ਚ ਕਾਫੀ ਹੌਟ ਹੈ ਪ੍ਰੇਮ ਚੋਪੜਾ ਦੀ ਦੋਹਤੀ, ਇਸ ਫਿਲਮ ਨਾਲ ਕਰ ਸਕਦੀ ਹੈ ਡੈਬਿਊ

9/24/2017 9:50:46 AM

ਮੁੰਬਈ (ਬਿਊਰੋ)— ਬਾਲੀਵੁੱਡ ਮਸ਼ਹੂਰ ਅਭਿਨੇਤਾ ਪ੍ਰੇਮ ਚੋਪੜਾ ਦਾ ਜਨਮ 23 ਸਤੰਬਰ 1935 ਨੂੰ ਲਾਹੌਰ (ਪਾਕਿਸਤਾਨ) 'ਚ ਇਕ ਪੰਜਾਬੀ ਪਰਿਵਾਰ 'ਚ ਜੰਮੇ ਪ੍ਰੇਮ ਨੂੰ ਫਿਲਮਾਂ 'ਚ ਖਾਸਤੌਰ ਤੋਂ ਉਸ ਦੀ ਡਾਈਲਾਗ ਡਿਲਿਵਰੀ ਲਈ ਜਾਣਿਆ ਜਾਂਦਾ ਹੈ।

PunjabKesari

ਪ੍ਰੇਮ ਚੋਪੜਾ ਦੀ ਬੇਟੀ ਪੁਨੀਤਾ ਦਾ ਵਿਆਹ ਅਭਿਨੇਤਾ ਵਿਕਾਸ ਭੱਲਾ ਨਾਲ ਹੋਇਆ ਹੈ। ਵਿਕਾਸ ਤੇ ਪੁਨੀਤਾ ਦੀ ਬੇਟੀ ਦਾ ਨਾਂ ਸਾਂਚੀ ਹੈ। ਸੂਤਰਾਂ ਮੁਤਾਬਕ ਸਾਂਚੀ ਵੀ ਫਿਲਮਾਂ 'ਚ ਆਉਣ ਦੀ ਤਿਆਰੀ ਕਰ ਰਹੀ ਹੈ।

PunjabKesari
ਸੰਨੀ ਦਿਓਲ ਦੇ ਬੇਟੇ ਨਾਲ ਕਰ ਸਕਦੀ ਹੈ ਡੈਬਿਊ
ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਸੰਨੀ ਦਿਓਲ ਆਪਣੇ ਬੇਟੇ ਕਰਨ ਦਿਓਲ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਲਈ ਸਾਲ ਫਰਵਰੀ 'ਚ ਉਸ ਨੇ 200 ਲੜਕੀਆਂ ਚੋਂ 48 ਲੜਕੀਆਂ ਸਿਲੇਕਟ ਕੀਤਾ, ਜੋ ਫਿਲਮ 'ਚ ਕਰਨ ਨਾਲ ਡੈਬਿਊ ਕਰ ਸਕਦੀ ਹੈ।

PunjabKesari

ਸੂਤਰਾਂ ਮੁਤਾਬਕ ਵਿਕਾਸ ਭੱਲਾ ਦੀ ਬੇਟੀ ਸਾਂਚੀ ਭੱਲਾ ਇਸ ਲਿਸਟ 'ਚ ਸਭ ਤੋਂ ਉਪਰ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News