ਪ੍ਰਿੰਸ-ਯੁਵਿਕਾ ਦੀ ਚੰਡੀਗੜ੍ਹ 'ਚ ਹੋਈ ਰਿਸੈਪਸ਼ਨ ਪਾਰਟੀ, ਸ਼ਾਹੀ ਅੰਦਾਜ਼ ਨਾਲ ਲੁੱਟੀ ਮਹਿਫਲ

10/22/2018 12:13:20 PM

ਮੁੰਬਈ (ਬਿਊਰੋ)— ਪਾਲੀਵੁੱਡ ਅਦਾਕਾਰਾ ਅਤੇ ਟੀ. ਵੀ. ਐਕਟਰ ਯੁਵਿਕਾ ਚੌਧਰੀ-ਪ੍ਰਿੰਸ ਨਰੂਲਾ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ।

 
 
 
 
 
 
 
 
 
 
 
 
 
 

@princenarula @yuvikachaudhary ❤❤❤❤❤ #privika💑 #regrn

A post shared by Prince Yuvika Narula (@princenarula_yuvika) on Oct 21, 2018 at 11:42am PDT

ਉਨ੍ਹਾਂ ਨੇ 21 ਅਕਤੂਬਰ ਨੂੰ ਚੰਡੀਗੜ੍ਹ 'ਚ ਆਪਣੇ ਵਿਆਹ ਦਾ ਰਿਸੈਪਸ਼ਨ ਰੱਖਿਆ।

 
 
 
 
 
 
 
 
 
 
 
 
 
 

#anushadandekar #karankundra at #privika wedding reception #yuvikachaudhary #princenarula ❤️💘💖 @viralbhayani

A post shared by Viral Bhayani (@viralbhayani) on Oct 21, 2018 at 12:11pm PDT

 
 
 
 
 
 
 
 
 
 
 
 
 
 

💑 Jodi Humesha Salamat Rahe 💑 @princenarula Bhai @yuvikachaudhary Bhabi 😘 #princeyuvikanarula ❤ #yuvikaprincenarula ❤ #princenarula #yuvikachaudhary #privika #privikafever #privikaforever #privikakishaadi #privikakireception

A post shared by Prince Yuvika Narula (@princenarula_yuvika) on Oct 21, 2018 at 10:40am PDT

ਇਸ ਮੌਕੇ ਛੋਟੇ ਪਰਦੇ ਦੇ ਕਈ ਐਕਟਰਸ ਇਸ ਫੰਕਸ਼ਨ 'ਚ ਦਿਖਾਈ ਦਿੱਤੇ।

 
 
 
 
 
 
 
 
 
 
 
 
 
 

@princenarula @yuvikachaudhary Punjabi style #privika #princenarula #yuvikachaudhary at their wedding reception @viralbhayani

A post shared by Prince Yuvika Narula (@princenarula_yuvika) on Oct 21, 2018 at 11:41am PDT

ਰਿਸੈਪਸ਼ਨ ਪਾਰਟੀ ਨੂੰ ਸ਼ਾਹੀ ਅੰਦਾਜ਼ ਦੀ ਥੀਮ 'ਤੇ ਸਜਾਇਆ ਗਿਆ ਸੀ।

 
 
 
 
 
 
 
 
 
 
 
 
 
 

Exclusive yuvika and Prince's reception party video. They have hired really cool people to perform. Watch them who they are. @yuvikachaudhary @princenarula @princenarula_yuvika #yuvikachaudhary #princenarula #privika #couplegoals #Friday #sangeet #wedding #bridetobe #Punjab #mumbai #princeyuvikanarula #weddingday #weddingseason #beautiful #Exclusive #celebrity #celeberation #privik

A post shared by Prince Yuvika Narula (@princenarula_yuvika) on Oct 21, 2018 at 11:19am PDT

ਨਵੀਂ ਵਿਆਹੀ ਜੋੜੀ ਪ੍ਰਿੰਸ-ਯੁਵਿਕਾ ਨੇ ਜਦੋਂ ਐਂਟਰੀ ਮਾਰੀ ਤਾਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿੱਕ ਗਈਆਂ।

 
 
 
 
 
 
 
 
 
 
 
 
 
 

Look at their love chair, how cute they look together. @yuvikachaudhary @princenarula @princenarula_yuvika #yuvikachaudhary #princenarula #privika #couplegoals #Friday #sangeet #wedding #bridetobe #Punjab #mumbai #princeyuvikanarula #weddingday #weddingseason #weddingplace #receptiondress #receptiondesk #reception

A post shared by Prince Yuvika Narula (@princenarula_yuvika) on Oct 21, 2018 at 11:18am PDT

ਨੀਲੇ ਰੰਗ ਦੀ ਇੰਡੋ-ਵੈਸਟਰਨ ਡਰੈੱਸ 'ਚ ਪ੍ਰਿੰਸ ਨਰੂਲਾ ਸੱਚੀ 'ਚ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ ਸਨ।

 
 
 
 
 
 
 
 
 
 
 
 
 
 

Yuvika and Prince's reception party. Inside video exclusively by Khabarwaale. Follow @khabarwaale for #sunday #sundayparty #receptiondress #reception @yuvikachaudhary @princenarula @priyanksharma #recentforrecent #followforfollow #likeforlike #f4f #wedding #bridetobe #Punjab #mumbai #chandigarh #Exclusive #pictures #privika #privik #chandigarh #princeyuvikanarula

A post shared by Prince Yuvika Narula (@princenarula_yuvika) on Oct 21, 2018 at 10:59am PDT

ਉੱਥੇ ਦੂਜੇ ਪਾਸੇ ਸਿਤਾਰਿਆਂ ਨਾਲ ਸਜੀ ਗ੍ਰੇ ਕਲਰ ਦੀ ਡਰੈੱਸ 'ਚ ਯੁਵਿਕਾ, ਪ੍ਰਿੰਸ ਦੀ ਰਾਜਕੁਮਾਰੀ ਲੱਗ ਰਹੀ ਸੀ।

 
 
 
 
 
 
 
 
 
 
 
 
 
 

@Regran_ed from @tellybeats - What a magnificent decor at #Privika reception venue 😍😍 . . . #tellybeats #princenarula #yuvikachaudhary #privika #privikakishaadi #princeyuvika #princeyuvikawedding #yuvikaprince #yuvikaprincewedding #princekiyuvika #privikareception #privikaforever #princeyuvikareception #trending - #regrann - #regrann

A post shared by Prince Yuvika Narula (@princenarula_yuvika) on Oct 21, 2018 at 10:51am PDT

ਇਸ ਪਾਰਟੀ 'ਚ ਕਈ ਸਿਤਾਰੇ ਪਹੁੰਚੇ।

PunjabKesari

ਕ੍ਰਿਕਟਰ ਹਰਭਜਨ ਸਿੰਘ, ਬਿੰਦੂ ਦਾਰਾ ਸਿੰਘ ਅਤੇ ਪੰਜਾਬੀ ਸਿੰਗਰ ਕੁਲਵਿੰਦਰ ਬਿੱਲਾ, ਵੈਸਟਰਨ ਪੇਂਡੂ ਨੇ ਆਪਣੀ ਮੌਜੂਦਗੀ ਨਾਲ ਇਸ ਪਾਰਟੀ 'ਚ ਚਾਰ-ਚੰਨ ਲਾਏ।

PunjabKesari

PunjabKesari

 
 
 
 
 
 
 
 
 
 
 
 
 
 

Yuvika and Prince on stage for meeting and greeting to their well wishers. Look at them 😍 @yuvikachaudhary @princenarula @preetikaamit #yuvikachaudhary #princenarula #privika #couplegoals #Friday #sangeet #wedding #bridetobe #Punjab #mumbai #receptiondress #receptionparty #reception #stunning #beautiful #handsome #stage #family #relatives #celebrity #sundaynight #sundayparty

A post shared by Prince Yuvika Narula (@princenarula_yuvika) on Oct 21, 2018 at 10:48am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News