ਮਾਲਦੀਵ ''ਚ ਹਨੀਮੂਨ ਮਨਾ ਰਹੇ ਹਨ ਪ੍ਰਿੰਸ-ਯੁਵਿਕਾ, ਵੀਡੀਓ ਵਾਇਰਲ

Wednesday, October 24, 2018 4:35 PM

ਮੁੰਬਈ (ਬਿਊਰੋ)— ਟੀ. ਵੀ. ਦੇ ਨਿਊਲੀ ਮੈਰਿਡ ਕਪਲ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਹਾਲ ਹੀ 'ਚ ਵਿਆਹ ਤੋਂ ਬਾਅਦ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਿੱਤੀ ਸੀ।

PunjabKesari

ਹੁਣ ਇਹ ਜੋੜੀ ਆਪਣੇ ਹਨੀਮੂਨ 'ਤੇ ਫੁੱਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ।

 
 
 
 
 
 
 
 
 
 
 
 
 
 

A dream come true villa with @yuvikachaudhary. Pure bliss ♥️ @fabgetaways_ #Amayakudarah @amayakudarah #visitmaldives #sunnysideoflife #beautifuldestinations #honeymoon #islandlife #beautifulmaldives #sunnysideoflife #wanderlust #diveMaldives #amayaphotooftheday

A post shared by Prince Yuvika Narula (@princenarula) on Oct 24, 2018 at 2:51am PDT

PunjabKesari

ਪ੍ਰਿੰਸ ਨੇ ਆਪਣੇ ਆਫੀਸ਼ੀਅਲ ਅਕਾਊਂਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਯੁਵਿਕਾ ਨਾਲ ਰੋਮਾਂਟਿਕ ਹੁੰਦੇ ਦਿਖਾਈ ਦੇ ਰਹੇ ਹਨ।

 
 
 
 
 
 
 
 
 
 
 
 
 
 

#princenarula #yuvikachaudhary heading to Maldives for their honeymoon #airportdiaries 😍😍❤️💗💘😎 @viralbhayani

A post shared by Viral Bhayani (@viralbhayani) on Oct 22, 2018 at 2:28pm PDT

ਮਾਲਦੀਵ 'ਚ ਆਪਣੇ ਹਨੀਮੂਨ 'ਤੇ ਦੋਵੇਂ ਕਾਫੀ ਫਨ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

#yuvikachaudhary #princenarula at their honeymoon. #maldives #privika ❤️❤️❤️💜💜😍

A post shared by Viral Bhayani (@viralbhayani) on Oct 23, 2018 at 12:08pm PDT


Edited By

Chanda Verma

Chanda Verma is news editor at Jagbani

Read More