ਨਿੱਕ ਨੂੰ ਛੱਡ ਇਸ ਸ਼ਖਸ ਨਾਲ ਰੋਮਾਂਟਿਕ ਹੋਈ ਪ੍ਰਿਅੰਕਾ, ਤਸਵੀਰ ਵਾਇਰਲ

Sunday, May 19, 2019 4:41 PM
ਨਿੱਕ ਨੂੰ ਛੱਡ ਇਸ ਸ਼ਖਸ ਨਾਲ ਰੋਮਾਂਟਿਕ ਹੋਈ ਪ੍ਰਿਅੰਕਾ, ਤਸਵੀਰ ਵਾਇਰਲ

ਮੁੰਬਈ(ਬਿਊਰੋ)— 'ਕਾਨਸ ਫਿਲਮ ਫੈਸਟੀਵਲ 2019' 'ਚ ਪ੍ਰਿਅੰਕਾ ਚੋਪੜਾ ਨੇ ਸ਼ਾਨਦਾਰ ਅੰਦਾਜ਼ 'ਚ ਐਂਟਰੀ ਕੀਤੀ। ਇਹੀ ਨਹੀਂ ਅਦਾਕਾਰਾ ਇੱਥੇ ਆਪਣੇ ਪਤੀ ਨਿੱਕ ਜੋਨਸ ਨਾਲ ਜੱਮ ਕੇ ਜਲਵਾ ਬਿਖੇੜਦੀ ਨਜ਼ਰ ਆਈ। ਇਸ ਸਟਾਰ ਕਪਲ ਆਪਣੀ ਰੋਮਾਂਟਿਕ ਕੈਮਿਸਟਰੀ ਕਾਰਨ ਲਗਾਤਾਰ ਸੁਰਖੀਆਂ 'ਚ ਛਾਇਆ ਹੋਇਆ ਹੈ। ਕਾਨਸ 'ਚ ਰੈੱਡ ਕਾਰਪੇਟ ਤੋਂ ਲੈ ਕੇ ਪਾਰਟੀ ਤੱਕ ਪ੍ਰਿਅੰਕਾ ਆਪਣੇ ਪਤੀ ਨਾਲ ਨਜ਼ਰ ਆਈ। ਉਥੇ ਹੀ ਹਾਲ ਹੀ 'ਚ ਕਾਨਸ ਤੋਂ ਦੇਸੀ ਗਰਲ ਦੀ ਖਾਸ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਪਤੀ ਨਿੱਕ ਜੋਨਸ ਨੂੰ ਝਟਕਾ ਲੱਗ ਸਕਦਾ ਹੈ।

 
 
 
 
 
 
 
 
 
 
 
 
 
 

No this time I have not used a morphed picture like I had done once of #nickjonas with his ex. This is for real and Nick approved 😉. The favourite stylist who is killing the internet with look after look #sanjaykumar with #priyankachopra at #Cannes2019

A post shared by Viral Bhayani (@viralbhayani) on May 18, 2019 at 8:02pm PDT


ਸਾਹਮਣੇ ਆਈ ਤਸਵੀਰ 'ਚ ਪ੍ਰਿਅੰਕਾ ਚੋਪੜਾ ਨਾਲ ਇਕ ਸ਼ਖਸ ਹਨ। ਇਸ ਤਸਵੀਰ 'ਚ ਦੋਵੇਂ ਬੇਹੱਦ ਕਰੀਬ ਨਜ਼ਰ ਆ ਰਹੇ ਹਨ। ਪ੍ਰਿਅੰਕਾ ਦੀ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਫੈਨਜ਼ ਜਾਨਣਾ ਚਾਹੁੰਦੇ ਹਨ ਕਿ ਆਖਰੀ ਇਹ ਸ਼ਖਸ ਕੌਣ ਹੈ। ਵੀਰਲ ਭਯਾਨੀ ਨੇ ਇੰਸਟਾਗ੍ਰਾਮ 'ਤੇ ਇਸ ਤਸਵੀਰ ਨੂੰ ਸ਼ੇਅਰ ਕਰ ਦੱਸਿਆ ਕਿ ਇਹ ਸ਼ਖਸ ਕੌਣ ਹੈ।

 
 
 
 
 
 
 
 
 
 
 
 
 
 

Global superstar @priyankachopa brings sexy back in a metallic black high slit gown as she sets couple goals with husband @nickjonas for their private @Chopard X @VanityFair dinner at #Cannes2019! #PriyankaChopraJonas

A post shared by Viral Bhayani (@viralbhayani) on May 18, 2019 at 8:15pm PDT


ਉਨ੍ਹਾਂ ਨੇ ਲਿਖਿਆ ਕਿ ਇਹ ਸ਼ਖਸ ਕੋਈ ਹੋਰ ਨਹੀਂ ਸਗੋਂ ਪ੍ਰਿਅੰਕਾ ਦੇ ਫੇਵਰੇਟ ਸਟਾਈਲਿਸਟ ਸੰਜੈ ਕੁਮਾਰ ਹਨ। ਦੱਸ ਦੇਈਏ ਕਿ ਸੰਜੈ ਹੀ ਪ੍ਰਿਅੰਕਾ ਨੂੰ ਗਲੈਮਰਸ ਅਤੇ ਹੌਟ ਲੁੱਕ ਦਿੰਦੇ ਹਨ।


Edited By

Manju

Manju is news editor at Jagbani

Read More