Pics : ਬਲੈਕ ਬਿਕਨੀ ''ਚ ''Miami Beach'' ''ਤੇ ਪਿਯੰਕਾ ਦਾ ਨਜ਼ਰ ਆਇਆ ਹੌਟ ਅਵਤਾਰ

5/13/2017 1:06:00 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ''ਬੇਵਾਚ'' ਕਰਕੇ ਕਾਫੀ ਚਰਚਾ ''ਚ ਹੈ। ਹਾਲ ਹੀ ''ਚ ਪ੍ਰਿਯੰਕਾ ਦੀਆਂ ਮਿਆਮੀ ਬੀਚ ''ਤੇ ਫੋਟੋਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ''ਚ ਪ੍ਰਿਯੰਕਾ ਮਿਆਮੀ ਦੇ ਬੀਚ ''ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ''ਚ ਪ੍ਰਿਯੰਕਾ ਦਾ ਹੌਟ ਅਵਤਾਰ ਨਜ਼ਰ ਆ ਰਿਹਾ ਹੈ। ਤਸਵੀਰਾਂ ''ਚ ਪ੍ਰਿਯੰਕਾ ਬਲੈਕ ਬਿਕਨੀ ''ਚ ਕਾਫੀ ਹੌਟ ਲੱਗ ਰਹੀ ਹੈ। ਕੁਝ ਦਿਨ ਪਹਿਲਾਂ ਵੀ ਪ੍ਰਿਯੰਕਾ ''ਮੇਟ ਗਾਲਾ'' ''ਚ ਆਪਣੀ ਡਰੈਸ ਕਰਕੇ ਕਾਫੀ ਸੁਰਖੀਆਂ ''ਚ ਰਹੀ ਸੀ।

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਆਪਣੀ ਆਉਣ ਵਾਲੀ ਫਿਲਮ ''ਬੇਵਾਚ'' ਦੇ ਪ੍ਰਮੋਸ਼ਨ ਲਈ ਮਿਆਮੀ ਪਹੁੰਚੀ ਹੋਈ ਹੈ। ''ਮੇਟ ਗਾਲਾ'' ਦੀ ਗੱਲ ਹੋਵੇ ਜਾਂ ਫਿਰ ਪ੍ਰਮੋਸ਼ਨ ਦੀ ਪ੍ਰਿਯੰਕਾ ਲਗਾਤਾਰ ਆਪਣੇ ਹੌਟਨੈੱਸ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਆਪਣੀ ਇਸ ਫਿਲਮ ''ਚ ਇਕ ਵਿਲੇਨ ਦੇ ਕਿਰਦਾਰ ''ਚ ਨਜ਼ਰ ਆਵੇਗੀ। ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ। ਟਰੇਲਰ ''ਚ ਪ੍ਰਿਯੰਕਾ ਤੇ ਡਵੇਨ ਕੈਮਿਸਟਰੀ ਵੀ ਕਾਫੀ ਮਜ਼ੇਦਾਰ ਹੈ। ਇਹ ਫਿਲਮ ਜਲਦ ਹੀ ਦੁਨੀਆ ਭਰ ''ਚ 25 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News