Pics : ਜਦੋਂ ਅਸਲ ਜ਼ਿੰਦਗੀ ਤੇ ਅਦਾਕਾਰੀ ਲਈ ਇਨ੍ਹਾਂ ਅਭਿਨੇਤਰੀਆਂ ਨੂੰ ਹੋਣਾ ਪਿਆ ਸੀ ਗੰਜਾ

7/19/2017 2:43:07 PM

ਮੁੰਬਈ— ਟੀ. ਵੀ ਅਭਿਨੇਤਰੀ ਜੇਨੀਫਰ ਵਿੰਗੇਟ ਨੇ ਹਾਲ ਹੀ 'ਚ ਸੀਰੀਅਲ 'ਬੇਹਦ' ਲਈ ਬਾਲਡ ਲੁੱਕ ਅਪਣਾਇਆ ਹੈ। ਉਂਝ ਅਜਿਹਾ ਕਰਨ ਵਾਲੀ ਉਹ ਪਹਿਲੀ ਟੀ. ਵੀ. ਅਭਿਨੇਤਰੀ ਨਹੀਂ ਹੈ। ਇਸ ਤੋਂ ਪਹਿਲਾ ਵੀ ਨਿਆ ਸ਼ਰਮਾ ਅਤੇ ਗੁਰਦੀਪ ਕੋਹਲ ਨੇ ਵੀ ਕੈਰੇਕਟਰ ਦੀ ਮੰਗ ਮੁਤਾਬਕ ਬਾਲਡ ਲੁੱਕ 'ਚ ਕੰਮ ਕੀਤਾ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਸਾਲ 2005 'ਚ ਆਈ ਫਿਲਮ 'ਵਾਟਰ' ਲਈ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜਮੀ, ਲੀਸਾ ਰੇ ਅਤੇ ਨੰਦਿਤਾ ਦਾਸ ਨੇ ਅਸਲ 'ਚ ਆਪਣਾ ਸਿਰ ਮੁੰਡਵਾਇਆ ਸੀ। ਫਿਲਮ 'ਮੈਰੀ ਕੋਮ' ਲਈ ਪ੍ਰਿਯੰਕਾ ਚੋਪੜਾ ਨੇ ਬਾਲਡ ਲੁੱਕ ਅਪਣਾਇਆ ਸੀ। 

PunjabKesari
ਇੰਨਾ ਹੀ ਨਹੀਂ ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਅਜਿਹੀਆਂ ਹਸਤੀਆਂ ਹਨ, ਜਿਨ੍ਹਾਂ ਨੇ ਬਾਲਡ ਲੁੱਕ ਨੂੰ ਅਪਨਾ ਕੇ ਕੰਮ ਕੀਤਾ। ਪ੍ਰਿਯੰਕਾ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਅੰਤਰਾ ਮਾਲੀ, ਅਨੁਸ਼ਕਾ ਸ਼ਰਮਾ, ਤਨੁਜਾ, ਤਨਵੀ ਆਜਮੀ ਅਤੇ ਅੰਤਰਾ ਮਾਲੀ ਸਮੇਤ ਹਸਤੀਆਂ ਨੇ ਬਾਲਡ ਹੋ ਕੇ ਕੰਮ ਕੀਤਾ।  

PunjabKesari

Anushka Sharma

PunjabKesari

 Shilpa Shetty

PunjabKesari

Tanuja

PunjabKesari

Nandita Das

PunjabKesari

Tanvi Azmi

PunjabKesari

 Antara Mali

PunjabKesari

Lisa Ray

PunjabKesari

Nia Sharma

PunjabKesari

Jennifer Winget

PunjabKesari

Gurdeep Kohli



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News