ਬੁਆਏਫਰੈਂਡ ਨਿਕ ਜੋਨਸ ਨਾਲ ਪ੍ਰਿਅੰਕਾ ਨੇ ਕੀਤੀ ਪ੍ਰੀ-ਬਰਥਡੇ ਪਾਰਟੀ, ਤਸਵੀਰਾਂ ਵਾਇਰਲ

7/17/2018 3:15:01 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 18 ਜੁਲਾਈ ਨੂੰ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰੇਗੀ। ਉਹ ਹੁਣ ਤੋਂ ਹੀ ਬੁਆਏਫ੍ਰੈਂਡ ਨਿਕ ਜੋਨਸ ਨਾਲ ਪਾਰਟੀ ਦੇ ਮੂਡ 'ਚ ਦਿਸ ਰਹੀ ਹੈ।

PunjabKesari

ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਨਾਲ ਪ੍ਰੀ-ਬਰਥਡੇ ਸੈਲੀਬ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

PunjabKesari

ਦਰਅਸਲ ਉਹ ਆਪਣੀ ਹਾਲੀਵੁੱਡ ਫਿਲਮ ਦੀ ਸ਼ੂਟਿੰਗ ਖਤਮ ਕਰਦੇ ਹੀ ਬੁਆਏਫ੍ਰੈਂਡ ਨਿਕ ਨਾਲ ਲੰਡਨ 'ਚ ਆਪਣਾ ਪ੍ਰੀ-ਬਰਥਡੇ ਸੈਲੀਬ੍ਰੇਟ ਕਰ ਰਹੀ ਹੈ।

PunjabKesari
ਹਾਲ ਹੀ 'ਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੂੰ ਲੰਡਨ 'ਚ ਡਿਨਰ ਡੇਟ 'ਤੇ ਦੇਖਿਆ ਗਿਆ।

PunjabKesari

ਇਸ ਡਿਨਰ ਡੇਟ 'ਤੇ ਨਿਕ ਦੇ ਭਰਾ ਕੇਵਿਨ ਜੋਨਸ ਵੀ ਆਪਣੀ ਪ੍ਰੇਮਿਕਾ ਨਾਲ ਸਪਾਟ ਹੋਏ।

PunjabKesari

ਇਸ ਦੌਰਾਨ ਪ੍ਰਿਯੰਕਾ ਨੇ ਬਲਿਊ ਕਲਰ ਦੀ ਚੈੱਕ-ਚੈੱਕ ਡਰੈੱਸ 'ਚ ਨਜ਼ਰ ਆਈ ਸੀ।

PunjabKesari

ਖਬਰਾਂ ਦੀ ਮੰਨੀਏ ਤਾਂ ਨਿਕ ਜੋਨਸ, ਪ੍ਰਿਯੰਕਾ ਦੇ ਜਨਮਦਿਨ ਲਈ ਖਾਸ ਸਰਪ੍ਰਾਈਜ਼ ਪਲਾਨ ਕਰ ਸਕਦੇ ਹਨ।

PunjabKesari
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੇ ਰਿਲੇਸ਼ਨ ਨੂੰ ਲੈ ਕੇ ਤਾਂ ਅਜਿਹਾ ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ-ਨਿਕ ਦੀ ਮੰਗਣੀ ਹੋ ਚੁੱਕੀ ਹੈ।

PunjabKesari

ਖਬਰ ਹੈ ਕਿ ਨਿਕ ਜੋਨਸ ਨਾਲ ਅਫੇਅਰ ਨੂੰ ਪ੍ਰਿਯੰਕਾ ਚੋਪੜਾ ਦਾ ਪਰਿਵਾਰ ਰਿਲੇਸ਼ਨ 'ਚ ਬਦਲਣ ਲਈ ਤਿਆਰ ਹੋ ਗਿਆ ਹੈ।

PunjabKesari

ਇਨ੍ਹਾਂ ਤੋਂ ਇਲਾਵਾ ਪ੍ਰਿਯੰਕਾ-ਨਿਕ ਦੀ ਮੰਗਣੀ ਦੀਆਂ ਖਬਰਾਂ ਵੀ ਖੂਬ ਸੁਰਖੀਆਂ ਬਟੋਰ ਚੁੱਕੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News