ਸਟਾਈਲਿਸ਼ ਅੰਦਾਜ਼ 'ਚ ਭੈਣ ਪਰਿਣੀਤੀ ਨਾਲ ਏਅਰਪੋਰਟ 'ਤੇ ਦਿਸੀ ਪ੍ਰਿਯੰਕਾ

Thursday, November 8, 2018 9:43 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਆਪਣੇ ਵਿਆਹ ਕਰਕੇ ਕਾਫੀ ਚਰਚਾ 'ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਬੈਚਲਰ ਪਾਰਟੀ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹੀ।

 
 
 
 
 
 
 
 
 
 
 
 
 
 

#priyankachopra and #parineetichopra #airportdiaries video by @maneakon @viralbhayani

A post shared by Viral Bhayani (@viralbhayani) on Nov 6, 2018 at 11:50am PST

ਪ੍ਰਿਯੰਕਾ ਨੇ ਪਹਿਲਾਂ ਆਪਣਾ ਬ੍ਰਾਈਡਲ ਸ਼ਾਵਰ ਸੈਲੀਬ੍ਰੇਟ ਕੀਤਾ ਤੇ ਫਿਰ ਦੇਸੀ ਤੇ ਵਿਦੇਸ਼ੀ ਦੋਸਤਾਂ ਨਾਲ ਬੈਚਲਰ ਪਾਰਟੀ ਵੀ ਸੈਲੀਬ੍ਰੇਟ ਕੀਤੀ ਪਰ ਦੀਵਾਲੀ ਤੋਂ ਪਹਿਲਾਂ ਪ੍ਰਿਯੰਕਾ ਮੁੜ ਤੋਂ ਮੁੰਬਈ ਪਰਤ ਆਈ ਹੈ।

PunjabKesari

ਬੀਤੀ ਰਾਤ ਉਹ ਆਪਣੀ ਭੈਣ ਪਰਿਣੀਤੀ ਚੋਪੜਾ ਨਾਲ ਏਅਰਪੋਰਟ 'ਤੇ ਸਪਾਟ ਹੋਈ।

PunjabKesari

ਇਸ ਦੌਰਾਨ ਦੋਵੇਂ ਭੈਣਾਂ ਕਾਫੀ ਖੂਬਸੂਰਤ ਲੱਗ ਰਹੀਆਂ ਸਨ।

PunjabKesari

PunjabKesari

PunjabKesari

PunjabKesari


About The Author

Chanda

Chanda is content editor at Punjab Kesari