ਵਿਆਹ ਦੀ ਖੁਸ਼ੀ 'ਚ ਪ੍ਰਿਅੰਕਾ ਨੇ ਏਅਰਪੋਰਟ 'ਤੇ ਪਾਈ ਧਮਾਲ, ਵੀਡੀਓ ਵਾਇਰਲ

12/6/2018 12:01:19 PM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨੇ 1-2 ਦਸੰਬਰ ਨੂੰ ਜੋਧਪੁਰ ਦੇ ਉਮੇਦ ਭਵਨ 'ਚ ਮਸੀਹੀ ਅਤੇ ਹਿੰਦੂ ਰਸਮਾਂ ਨਾਲ ਵਿਆਹ ਕੀਤਾ ਸੀ। ਇਸ ਗਰੈਂਡ ਵੈਡਿੰਗ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

 

 
 
 
 
 
 
 
 
 
 
 
 
 
 

I Loved this @iisuperwomanii 💖 #NickyankaWedding . . . #MrAndMrsJonas #PriyankaChopra #NickJonas #PriyankaWedsNick #NickPriyankaWedding #NickWedsPriyanka #Priyanka #PeeCee #Bollywood #FamilyJonas #PriyankaNickWedding #Hollywood #MissWorld2000 #PriyankaNickEngagement #Queen #PiggyChops #Nickyanka #Prick #Niyanka #love #NP #NP_globaldomination #TheSkyIsPink #Priyonce @np_globaldomination #queenofbollywood #jiju #desigirl #lovebirds

A post shared by NP globaldomination (@np_globaldomination) on Dec 4, 2018 at 6:54pm PST

3 ਦਸੰਬਰ ਨੂੰ ਦੋਵੇਂ ਜੋਧਪੁਰ ਤੋਂ ਰਵਾਨਾ ਹੋਏ। ਪ੍ਰਿਅੰਕਾ-ਨਿੱਕ ਦੇ ਏਅਰਪੋਰਟ ਦੀਆਂ ਤਸਵੀਰਾਂ ਅਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪ੍ਰਿਅੰਕਾ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਨਿੱਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਪ੍ਰਿਅੰਕਾ ਬੇਹੱਦ ਐਕਸਾਈਟੇਡ ਨਜ਼ਰ ਆਈ। ਅਮਰੀਕੀ ਸਿੰਗਰ ਨਿੱਕ ਜੋਨਸ ਨਾਲ ਵਿਆਹ ਕਰਨ ਤੋਂ ਬਾਅਦ ਪ੍ਰਿਅੰਕਾ ਕਾਫੀ ਖੁਸ਼ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News