ਢਾਈ ਲੱਖ ਦੀ ਹੌਟ ਡਰੈੱਸ ਪਹਿਨ ਮੰਗੇਤਰ ਨਿਕ ਨੂੰ ਮਿਲਣ ਪਹੁੰਚੀ ਪ੍ਰਿਯੰਕਾ, ਅਦਾਵਾਂ ਨਾਲ ਲੁੱਟੀ ਲਾਇਮਲਾਈਟ

Thursday, October 11, 2018 5:24 PM

ਮੁੰਬਈ (ਬਿਊਰੋ)— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਰੈੱਡ ਕਲਰ ਦੀ ਹੌਟ ਡਰੈੱਸ ਪਹਿਨੀ ਹੋਈ ਹੈ।

PunjabKesari

ਇਸ ਅੰਦਾਜ਼ 'ਚ ਉਹ ਹੋਟਲ 'ਚੋਂ ਨਿਕਲ ਤੇ ਨਿਕ ਦੇ ਕੋਲ੍ਹ ਜਾ ਰਹੀ ਸੀ।

PunjabKesari

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਿਯੰਕਾ ਦਾ ਇਹ ਲੁੱਕ ਉਨ੍ਹਾਂ ਦੀ ਦੋਸਤ ਅਤੇ ਅਦਾਕਾਰਾ ਮੇਗਨ ਮਾਰਕਲ ਨਾਲ ਮਿਲਦਾ-ਜੁਲਦਾ ਹੈ।

PunjabKesari

ਪਿਛਲੇ ਹਫਤੇ ਹੀ ਮੇਗਨ ਵੀ ਇਸੇ ਲੁੱਕ 'ਚ ਬਲੈਕ ਡਰੈੱਸ 'ਚ ਦਿਖਾਈ ਦਿੱਤੀ ਸੀ।

PunjabKesari

ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਦੋਵੇਂ ਸਿਰਫ ਚੰਗੀਆਂ ਦੋਸਤ ਹੀ ਨਹੀਂ ਬਲਕਿ ਇਕ-ਦੂਜੇ ਨੂੰ ਨਿੱਜੀ ਸਟਾਈਲ ਨਾਲ ਤੋਂ ਵੀ ਪ੍ਰਭਾਵਿਤ ਹਨ।

PunjabKesari

ਉੱਥੇ ਦੂਜੇ ਪਾਸੇ ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਢਾਈ ਲੱਖ ਤੋਂ ਜ਼ਿਆਦਾ (2.79.720) ਦੀ ਦੱਸੀ ਜਾ ਰਹੀ ਹੈ।

PunjabKesari

ਦੱਸ ਦੇਈਏ ਕਿ ਪ੍ਰਿਯੰਕਾ 28.4 ਮਿਲੀਅਨ ਨਾਲ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਵਾਲੀ ਅਭਿਨੇਤਰੀ ਬਣ ਚੁੱਕੀ ਹੈ।

PunjabKesari

ਪਿਛਲੇ ਹਫਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਵਾਲੀ ਅਭਿਨੇਤਰੀ ਦੀਪਿਕਾ ਸੀ ਪਰ ਇਸ ਸਾਲ ਦੇ ਸ਼ੁਰੂਆਤ 'ਚ ਇਹ ਦੋਵੇਂ ਹੀ ਅਭਿਨੇਤਰੀਆਂ ਬਰਾਬਰ ਫਾਲੋਅਰਜ਼ ਨਾਲ ਅੱਗੇ ਵੱਧ ਰਹੀ ਸੀ ਪਰ ਹੁਣ ਪ੍ਰਿਯੰਕਾ ਨੇ ਇਸ 'ਚ ਬਾਜ਼ੀ ਮਾਰ ਲਈ ਹੈ।

PunjabKesari

PunjabKesari

 

PunjabKesari


Edited By

Chanda Verma

Chanda Verma is news editor at Jagbani

Read More