ਜਦੋਂ ਪੂਜਾ ਬੇਦੀ ਦੀ ਮਾਂ ਨੇ ''Nude'' ਹੋ ਕੇ ਲਗਾਈ ਸੀ ਦੌੜ, ਵਿਆਹ ਤੋਂ ਪਹਿਲਾ ਹੋਈ ਗਰਭਵਤੀ

Saturday, May 13, 2017 12:37 PM
ਮੁੰਬਈ— ਪੂਜਾ ਬੇਦੀ 47 ਸਾਲਾਂ ਦੀ ਹੋ ਗਈ ਹੈ। ਦੱਸਣਾ ਚਾਹੁੰਦੇ ਹਾਂ ਕਿ ਉਹ ਪ੍ਰੋਤਿਮਾ ਗੌਰੀ ਅਤੇ ਕਬੀਰ ਬੇਦੀ ਦੀ ਪਤਨੀ ਹੈ। ਕਬੀਰ ਬੇਦੀ ਬਾਲੀਵੁੱਡ ਦੇ ਨਾਮੀ ਅਭਿਨੇਤਾ ਹਨ। ਉਹ ਅੱਜ ਤੋਂ 43 ਸਾਲ ਪਹਿਲਾ ਪੂਜਾ ਦੀ ਮਾਂ ਪ੍ਰੋਤਿਮਾ ਮੀਡੀਆ ''ਚ ਉਸ ਸਮੇਂ ਖੂਬ ਚਰਚਾ ''ਚ ਆਈ ਸੀ, ਜਦੋਂ ਉਹ ਇਕ ਮੈਗਜ਼ੀਨ ਕੈਮਪੇਨ ਲਈ ਗੋਆ ਦੀ ਬੀਚ ''ਤੇ ਬਿਨਾ ਕੱਪੜਿਆਂ ਤੋਂ ਦੌੜੀ ''ਚ ਸ਼ਾਮਲ ਹੋਈ ਸੀ। ਉਸ ਸਮੇਂ ਪੂਜਾ ਦੀ ਉਮਰ 4 ਸਾਲ ਸੀ।
ਇਕ ਵੈੱਬਸਾਈਟ ਦੇ ਆਰਟੀਕਲ ਮੁਤਾਬਕ, ਕਬੀਰ ਦੀ ਮੰਗਣੀ ਪਹਿਲਾ ਅੰਬਾ ਨਾਂ ਦੀ ਲੜਕੀ ਨਾਲ ਹੋਈ ਸੀ, ਪਰ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਪ੍ਰੋਤਿਮਾ ਨਾਲ ਹੋਈ ਸੀ। ਕੁਝ ਮਹੀਨੇ ਬਾਅਦ ਪ੍ਰੋਤਿਮਾ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਕਬੀਰ ਨਾਲ ਲਿਵ-ਇਨ-ਰਿਲੇਸ਼ਨਸ਼ਿਪ ''ਚ ਰਹਿਣ ਲੱਗ ਪਈ ਸੀ। ਉਸ ਸਮੇਂ ਪ੍ਰੋਤਿਮਾ ਦੀ ਉਮਰ 19 ਸਾਲ ਸੀ। ਲਿਵ-ਇਨ-ਰਿਲੇਸ਼ਨਸ਼ਿਪ ਦੌਰਾਨ ਪ੍ਰੋਤਿਮਾ ਗਰਭਵਤੀ ਹੋ ਗਈ ਸੀ। ਉਸ ਸਮੇਂ ਕਬੀਰ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਵਿਆਹ ਦੇ ਕੁਝ ਮਹੀਨੇ ਬਾਅਦ ਪੂਜਾ ਦਾ ਜਨਮ ਹੋਇਆ।
ਇਸ ਮੈਗਜ਼ੀਨ ਦੇ ਕੈਮਪੇਨ ਲਈ ਦੋੜੀ ਸੀ ਪ੍ਰੋਤਿਮਾ
ਪ੍ਰੋਤਿਮਾ ਨੇ ਸੀਨਬਲਿਟਿਜ ਮੈਗਜ਼ੀਨ ਦੇ ਕੈਮਪੇਨ ਲਈ ''Nude'' ਹੋ ਕੇ ਦੌੜ ਲਗਾਈ ਸੀ। 1974 ''ਚ ਇਹ ਮੈਗਜ਼ੀਨ ਦੇ ਚੀਫ ਕਰੰਜਿਆ ਦੇ ਦਿਮਾਗ ''ਚ ਇਹ ਆਡੀਆ ਆਇਆ ਸੀ। ਉਨ੍ਹਾਂ ਨੇ ਸਾਫ ਕਿਹਾ ਸੀ ਕਿ ਅਜਿਹੀਆਂ ਹੀ ਅਦਾਕਾਰਾਂ ਦੀ ਖੋਜ ਕਰੋ, ਜੋ ਸਟ੍ਰੀਕਿੰਗ (ਨਗਨ ਹੋ ਕੇ ਦੌੜ ਲਗਾਉਣਾ) ਕਰ ਸਕਣ ਅਤੇ ਸੀਨਬਲਿਟਿਜ ''ਤੇ ਛਾਪੋ। ਸਭ ਨੂੰ ਮੈਗਜ਼ੀਨ ਨੂੰ ਹਿੱਟ ਕਰਨ ਲਈ ਇਹ ਯੋਜਨਾ ਸਹੀ ਲੱਗੀ, ਪਰ ਸਭ ਤੋਂ ਵੱਡੀ ਚੁਣੌਤੀ ਸਾਹਮਣੇ ਇਹ ਸੀ ਕਿ ਅਜਿਹਾ ਕਰਨ ਲਈ ਕੌਣ ਅਦਾਕਾਰਾਂ ਤਿਆਰ ਹੋਵੇਗੀ। ਸੀਨਬਲਿਟਿਜ ਦੇ ਐਡੀਟਰ ਰੂਸੀ ਨੂੰ ਪ੍ਰੋਤਿਮਾ ਦਾ ਨਾਂ ਆਇਆ। ਉਨ੍ਹਾਂ ਨੇ ਪ੍ਰੋਤਿਮਾ ਨਾਲ ਇਸ ਬਾਰੇ ਗੱਲ ਕੀਤੀ ਅਤੇ ਉਹ ਮੰਨ ਗਈ।
ਪ੍ਰੋਤਿਮਾ ਉਲਝਣ ਸੀ ਕਿ ਆਖਿਰ ਕਿਸ ਦਾ ਹੈ ਬੇਟਾ
♦ ਇਕ ਵੈੱਬਸਾਈਟ ਦੇ ਆਰਟੀਕਲ ''ਚ ਇਹ ਲਿਖਿਆ ਹੋਇਆ ਹੈ ਕਿ ਪੂਜਾ ਜਦੋਂ 8 ਮਹੀਨੇ ਦੀ ਹੋ ਗਈ ਸੀ ਤਾਂ ਕਬੀਰ ਕਿਸੇ ਫਿਲਮ ਦੀ ਸ਼ੂਟਿੰਗ ਲਈ ਬਾਹਰ ਚਲੇ ਗਏ ਸਨ। ਇਸ ਦੌਰਾਨ ਪ੍ਰੋਤਿਮਾ ਦਾ ਅਫੇਅਰ ਗੁਆਢ ''ਚ ਰਹਿਣ ਵਾਲੇ ਇਕ ਜਰਮਨ ਵਿਅਕਤੀ ਨਾਲ ਸ਼ੁਰੂ ਹੋ ਗਿਆ। ਇਹ ਵੀ ਕਿਹਾ ਗਿਆ ਹੈ ਕਿ ਪ੍ਰੋਤਿਮਾ ਇਸ ਗੱਲ ਦੀ ਉਲਝਨ ''ਚ ਸੀ ਕਿ ਉਸ ਦਾ ਬੇਟਾ ਸਿਧਾਰਥ ਉਸ ਜਰਮਨ ਗੁਆਢੀ ਦੀ ਔਲਾਦ ਹੈ ਜਾਂ ਫਿਰ ਕਬੀਰ ਬੇਦੀ ਦੀ। ਬਾਅਦ ''ਚ ਪ੍ਰੋਤਿਮਾ ਨੇ ਇਸ ਗੱਲ ਨੂੰ ਸਿਧਾਰਥ ਨਾਲ ਵੀ ਸ਼ੇਅਰ ਕੀਤਾ ਸੀ। ਦੱਸਣਾ ਚਾਹੁੰਦੇ ਹਾਂ ਕਿ ਸਿਧਾਰਥ ਨੂੰ ਪਾਗਲਪਨ ਦੇ ਦੌਰੇ ਪੈਂਦੇ ਸਨ ਅਤੇ 26 ਸਾਲ ਦੀ ਉਮਰ ''ਚ ਉਸ ਨੇ ਅਮਰੀਕਾ ''ਚ ਸੁਸਾਈਡ ਕਰ ਲਿਆ ਸੀ।
ਪ੍ਰੋਤਿਮਾ ਨੇ ਆਪਣੇ ਸਰਨੇਮ ਤੋਂ ਬੇਦੀ ਹਟਾ ਕੇ ਗੌਰੀ ਲਗਾ ਲਿਆ ਸੀ। ਪ੍ਰੋਤਿਮਾ ਦੇ ਅਫੇਅਰਜ਼ ਦੀ ਗੱਲ ਕਰੀਏ ਤਾਂ ਉਸ ਦਾ ਕਈ ਲੋਕਾਂ ਨਾਲ ਜੁੜਿਆ ਸੀ। ਇਸ ''ਚ ਗਾਇਕਾ ਪੰਡਿਤ ਜਸਰਾਜ ਅਤੇ ਰਜਨੀ ਪਟੇਲ ਵੀ ਸ਼ਾਮਲ ਹਨ।