ਰਣਜੀਤ ਬਾਵਾ ਤੇ ਨਿਸ਼ਾ ਬਾਨੋ ਸਮੇਤ ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਸੈਲੀਬ੍ਰੇਟ ਕੀਤਾ 'ਮਦਰਸ ਡੇ'

5/12/2019 4:19:53 PM

ਜਲੰਧਰ (ਬਿਊਰੋ) — 'ਮਾਂ' ਇਕ ਅਜਿਹਾ ਸ਼ਬਦ ਹੈ, ਜਿਸ ਨੂੰ 'ਰੱਬ ਦਾ ਦੂਜਾ ਰੂਪ' ਕਿਹਾ ਗਿਆ ਹੈ। ਦੁਨੀਆ ਦੀਆਂ ਕਾਫੀ ਮੁਸ਼ਕਿਲਾਂ ਤੋਂ ਬਚਾਉਣ ਵਾਲੀ 'ਮਾਂ' ਦੇ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਔਖਾ ਹੁੰਦਾ ਹੈ। ਬੱਚਿਆਂ ਦੀ ਜ਼ਿੰਦਗੀ 'ਚ 'ਮਾਂ' ਦਾ ਕਿਰਦਾਰ ਬਹੁਤ ਅਹਿਮ ਹੁੰਦਾ ਹੈ। 'ਮਾਂ' ਸਿਰਫ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਸਗੋਂ ਆਪਣੇ ਜਿਸਮ ਦਾ ਟੁਕੜਾ ਕੱਢ ਕੇ ਰੱਖ ਦਿੰਦੀ ਹੈ। ਅੱਜ ਯਾਨੀ 12 ਮਈ ਨੂੰ 'ਮਦਰਸ ਡੇ' ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਪੰਜਾਬੀ ਸਿਤਾਰੇ ਵੀ ਆਪਣੀਆਂ ਮਾਵਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਭਾਵੁਕ ਮੈਸੇਜ ਲਿਖ ਰਹੇ ਹਨ।

PunjabKesari
ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਗਾਇਕ ਰਣਜੀਤ ਬਾਵਾ, ਅੰਮ੍ਰਿਤ ਮਾਨ, ਨਿਸ਼ਾ ਬਾਨੋ ਵਰਗੇ ਸਿਤਾਰਿਆਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ 'ਮਾਂ' ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਹਾਲਾਂਕਿ ਕਈ ਸਿਤਾਰੇ ਅਜਿਹੇ ਵੀ ਹਨ, ਜੋ ਅਕਸਰ ਹੀ ਮਾਂ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

ਅੰਮ੍ਰਿਤ ਮਾਨ 

PunjabKesari

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਆਪਣੀ ਮਾਂ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਕੀਤੀ ਸੀ, ਜਿਸ 'ਚ ਉਸ ਨੇ ਕੈਪਸ਼ਨ 'ਚ ਲਿਖਿਆ ਸੀ ''ਮਾਂ ਤੋਂ ਜ਼ਿਆਦਾ ਕੋਈ ਚੀਜ਼ ਬੇਸ਼ਕੀਮਤੀ ਨਹੀਂ ਹੈ।''

ਸੁਨੰਦਾ ਸ਼ਰਮਾ

PunjabKesari

ਜੈਜ਼ੀ ਬੀ ਵੀ ਅਜਿਹੇ ਅਦਾਕਾਰ ਹਨ, ਜੋ ਅਕਸਰ ਆਪਣੀ ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਜੈਜ਼ੀ ਬੀ

PunjabKesari

 
 
 
 
 
 
 
 
 
 
 
 
 
 

Happy Mother’s Day🤗❤️ everyday should b mother,s day🙏 apney mom dad nu respect tey pyar dia karo sarey🙏

A post shared by Jazzy B (@jazzyb) on May 12, 2019 at 12:15am PDT

ਪੰਜਾਬੀ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ ਨੇ ਵੀ ਅਕਸਰ ਆਪਣੇ ਮਾਪਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

 

ਗੁਰਨਾਮ ਭੁੱਲਰ

PunjabKesari

ਹੈਪੀ ਰਾਏਕੋਟੀ

PunjabKesari

ਦਲੇਰ ਮਹਿੰਦੀ

PunjabKesari

ਰਾਣਾ ਰਣਬੀਰ

 

 
 
 
 
 
 
 
 
 
 
 
 
 
 

Happy mother's day. I love u maa. I love u mere bacho'n ki maa.

A post shared by Rana Ranbir (@officialranaranbir) on May 11, 2019 at 10:58pm PDT

ਸਚਿਨ ਆਹੂਜਾ

 

 
 
 
 
 
 
 
 
 
 
 
 
 
 

Maa.. I Love You.. Happy Mother’s Day to all the mothers. #sachinahuja #mom #mothersday #desi #swag #love #maa

A post shared by Sachin Ahuja (@thesachinahuja) on May 11, 2019 at 11:58pm PDT

 ਯੋ ਯੋ ਹਨੀ ਸਿੰਘ

 

 
 
 
 
 
 
 
 
 
 
 
 
 
 

Happy mothers days to all the mothers ! U can find both , i love the most in this picture, my mom n music player!! #mothersday #yoyo

A post shared by Yo Yo Honey Singh (@yyhsofficial) on May 12, 2019 at 12:26am PDT

ਕਰਤਾਰ ਚੀਮਾ

 

 
 
 
 
 
 
 
 
 
 
 
 
 
 

Happy mothers day..lv u maa

A post shared by Kartar Cheema (@kartarcheema1) on May 11, 2019 at 11:59pm PDT

ਕਰਮਜੀਤ ਅਨਮੋਲ

 

 
 
 
 
 
 
 
 
 
 
 
 
 
 

Happy Mother’s Day I LOVE YOU MAA I MISS YOU A LOT

A post shared by Karamjit Anmol (@karamjitanmol) on May 11, 2019 at 11:07pm PDT

ਕਰਨ ਸਹਿੰਬੀ

 

 
 
 
 
 
 
 
 
 
 
 
 
 
 

#muradsong #motherslove ♥️ #happymothersday

A post shared by #Karansehmbi (@karansehmbi) on May 11, 2019 at 4:57am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News