Spl Raksha Bandhan : ਰੌਸ਼ਨ ਪ੍ਰਿੰਸ ਤੇ ਹਨੀ ਸਿੰਘ ਨੇ ਭੈਣ ਤੋਂ ਬਨ੍ਹਵਾਈ ਰੱਖੜੀ, ਸ਼ੇਅਰ ਕੀਤੀ ਤਸਵੀਰ

8/15/2019 2:12:32 PM

ਜਲੰਧਰ (ਬਿਊਰੋ) - ਦੇਸ਼ ਭਰ 'ਚ ਅੱਜ 73 ਵਾਂ ਅਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਨਾਲ ਹੀ ਭੈਣਾਂ-ਭਰਾਵਾਂ ਦਾ ਤਿਉਹਾਰ ਰੱਖੜੀ ਦੀਆਂ ਰੌਣਕਾਂ ਵੀ ਹਰ ਪਾਸੇ ਦੇਖਣ ਨੂੰ ਮਿਲ ਰਹੀਆਂ ਹਨ। ਆਮ ਤੋਂ ਲੈ ਕੇ ਸਿਤਾਰਿਆਂ ਵੱਲੋਂ ਆਪਣੀਆਂ-ਆਪਣੀਆਂ ਭੈਣਾਂ ਤੋਂ ਰੱਖੜੀ ਬਣਵਾਈ ਜਾ ਰਹੀ ਹੈ ਅਤੇ ਭਾਵੁਕ ਸੰਦੇਸ਼ ਦਿੱਤੇ ਜਾ ਰਹੇ ਹਨ। ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਵੀ ਆਪਣੀ ਭੈਣ ਨਾਲ ਤਸਵੀਰ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਰੌਸ਼ਨ ਪ੍ਰਿੰਸ ਨੇ ਤਸਵੀਰ ਸਾਂਝੀ ਕਰਦੇ ਹੋਏ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਹਨ।

 
 
 
 
 
 
 
 
 
 
 
 
 
 

Happy Rakhdi Everyone..!! ❤️

A post shared by Rosshan Prince (@theroshanprince) on Aug 14, 2019 at 8:36pm PDT


ਇਸ ਤੋਂ ਇਲਾਵਾ ਅਦਾਕਾਰ ਕਰਤਾਰ ਚੀਮਾ ਨੇ ਵੀ ਆਪਣੀ ਭੈਣ ਤੋਂ ਰੱਖੜੀ ਬਣਵਾਉਂਦੇ ਹੋਏ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'ਖੁਸ਼ਕਿਸਮਤ ਨੇ ਉਹ ਭਰਾ ਜਿੰਨ੍ਹਾਂ ਦੀਆਂ ਭੈਣਾਂ ਉਨ੍ਹਾਂ ਲਈ ਦੁਆਵਾਂ ਕਰਦੀਆਂ ਨੇ, ਹੈਪੀ ਰੱਖੜੀ'।

 
 
 
 
 
 
 
 
 
 
 
 
 
 

Khushkismat ne oh bhra jinna dian behna ohna lai duavan kardian me Happy Rakhdi

A post shared by Kartar Cheema (@kartarcheema1) on Aug 14, 2019 at 8:03pm PDT


ਉੱਥੇ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੇ ਆਪਣੀ ਉਸ ਭੈਣ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਕਵਾਰਟਰ ਦੀ ਬਾਲਕੋਨੀ 'ਚ ਧਰਮਿੰਦਰ ਆਪਣੇ ਸੰਘਰਸ਼ ਦੇ ਦਿਨਾਂ 'ਚ ਰਿਹਾ ਕਰਦੇ ਸਨ। ਉਨ੍ਹਾਂ ਨੇ ਵੀ ਲਿਖਿਆ ਸੀ ਕਿ ਇਹ ਮੇਰੀ ਭੈਣ ਹੁਣ ਨਹੀਂ ਰਹੀ ਰੱਖੜੀ 'ਤੇ ਇਸ ਦੀ ਬਹੁਤ ਯਾਦ ਆਉਂਦੀ ਹੈ। ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਲਾ ਇਹ ਤਿਉਹਾਰ ਉਮੀਦ ਹੈ ਹਰ ਇਕ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਵੇਗਾ।

 

 
 
 
 
 
 
 
 
 
 
 
 
 
 

#Forever ♥️🙏🏼 #HappyRakshaBandhan to The Best Brother @tonykakkar 🙌🏼♥️🤗😘 and The Best Sister in the world @sonukakkarofficial 🙌🏼♥️🤗😘 Ofcourse #HappyIndepenceDay Everyone 🇮🇳🙏🏼 . . #RakhiCelebrations #SonuKakkar #TonyKakkar #NehaKakkar #KakkarSiblings #KakkarFamily

A post shared by Neha Kakkar (@nehakakkar) on Aug 14, 2019 at 10:36pm PDT

 
 
 
 
 
 
 
 
 
 
 
 
 
 

Happy Rakhi to all the brothers n Sisters , frm me n my gudiya #rakhi

A post shared by Yo Yo Honey Singh (@yyhsofficial) on Aug 15, 2019 at 1:21am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News