Pics : ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਰਹੀ ਹੈ 'ਜੂਲੀ'

Thursday, October 12, 2017 2:07 PM

ਮੁੰਬਈ(ਬਿਊਰੋ)— ਦੱਖਣੀ ਅਦਾਕਾਰਾ ਰਾਏ ਲਕਸ਼ਮੀ ਆਪਣੀ ਆਉਣ ਵਾਲੀ ਫਿਲਮ 'ਜੂਲੀ 2' 'ਚ ਆਪਣੀ ਹੌਟਨੈੱਸ ਦਾ ਜਲਵਾ ਬਿਖੇਰਨ ਵਾਲੀ ਹੈ। ਬੀਤੇ ਦਿਨੀਂ ਇਸ ਫਿਲਮ ਦਾ ਟੀਜ਼ਰ ਅਤੇ ਟਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਬੋਲਡ ਅਤੇ ਹੌਟਨੈੱਸ ਦਾ ਤੜਕਾ ਦੇਖਣ ਨੂੰ ਮਿਲਿਆ ਸੀ।

PunjabKesari

ਹਾਲ ਹੀ 'ਚ ਇਸ ਫਿਲਮ ਦਾ ਇਕ ਨਵਾਂ ਗੀਤ ਰਿਲੀਜ਼ ਹੋਇਆ ਹੈ ਜਿਸ ਦੀਆਂ ਤਸਵੀਰਾਂ ਉਸਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਰਾਏ ਲਕਸ਼ਮੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
ਰਾਏ ਲਕਸ਼ਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਵਿਗਿਆਪਨਾਂ 'ਚ ਕੰਮ ਕੀਤਾ। ਸਾਲ 2005 'ਚ ਉਨ੍ਹਾਂ ਅਭਿਨੈ ਦੀ ਦੁਨੀਆ 'ਚ ਕਦਮ ਰੱਖਿਆ ਅਤੇ ਤਾਮਿਲ ਫਿਲਮ 'ਕਾਰਕਾ ਕਸਡਾਰਾ' ਨਾਲ ਡੈਬਿਊ ਕੀਤਾ।

PunjabKesari

ਰਾਏ ਲਕਸ਼ਮੀ ਤਾਮਿਲ ਫਿਲਮ 'ਮੁੰਨੀ 2 ਕਾਂਚਾ', 'ਮਨਕਥਾ', 'ਰਾਕ ਐਨ ਰੋਲ' ਵਰਗੀਆਂ ਫਿਲਮ 'ਚ ਨਜ਼ਰ ਆ ਚੁੱਕੀ ਹੈ। ਇਨ੍ਹਾਂ ਫਿਲਮਾਂ 'ਚ ਇਸ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

PunjabKesari

 

A post shared by Raai Laxmi (@iamraailaxmi) on