B''day Spl: ਇਹ ਹੌਟ ਅਭਿਨੇਤਰੀ ਮਾਡਲਿੰਗ ਅਤੇ ਵਿਗਿਆਪਨਾਂ ''ਚ ਦਿਖਾ ਚੁੱਕੀ ਹੈ ਹੌਟਨੈੱਸ ਦਾ ਜਲਵਾ

5/5/2017 4:35:08 PM

ਮੁੰਬਈ— ਦੱਖਣ ਫਿਲਮਾਂ ਦੀ ਅਭਿਨੇਤਰੀ ਰਾਏ ਲਕਸ਼ਮੀ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 5 ਮਈ 1989 ਨੂੰ ਬੰਗਲੌਰ ''ਚ ਹੋਇਆ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਇਸ ਨਾਲ ਹੀ ਉਨ੍ਹਾਂ ਨੇ ਕਈ ਵਿਗਿਆਪਨਾਂ ''ਚ ਵੀ ਕੰਮ ਕੀਤਾ। ਸਾਲ 2005 ''ਚ ਉਨ੍ਹਾਂ ਨੇ ਆਭਿਨੈ ਦੀ ਦੁਨੀਆ ''ਚ ਕਦਮ ਰੱਖਿਆ ਅਤੇ ਤਮਿਲ ਫਿਲਮ ''ਕਾਰਕਾ ਕਸਡਾਰਾ'' ''ਚ ਕੰਮ ਕੀਤਾ। ਉਨ੍ਹਾਂ ਨੇ ''ਮੁੰਨੀ 2-ਕਾਂਚਾ'', ''ਮਨਕਥਾ'', ''ਰਾਕ ਐਨ ਰੋਲ'', ''ਅਨਾਨ ਧਮਬੀ'', ''ਹਰਿਹਰ ਨਗਰ'', ''ਨੇਕੂ-ਨਾਕੂ'', ''ਮਿਨਚਿਨਾ ਓਟਾ'', ''ਧਾਮ-ਧੂਮ'', ''ਰਾਜਧਾਨੀ ਰਾਜਾ'' ਸਮੇਤ ਕਈ ਫਿਲਮਾਂ ''ਚ ਕੰਮ ਕੀਤਾ। ਲਕਸ਼ੀ ਬਾਲੀਵੁੱਡ ''ਚ ਡੈਬਿਊ ਕਰਨ ਜਾ ਰਹੀ ਹੈ। ਉਹ ਡਾਇਰੈਕਟਰ ਏ. ਆਰ. ਮੁਰੂਗਾਡੋਸ ਦੀ ਫਿਲਮ ''ਅਕੀਰਾ'' ''ਚ ਨਜ਼ਰ ਆਈ। ਜਨਮਦਿਨ ਦੇ ਖਾਸ ਮੌਕੇ ''ਤੇ ਦੇਖੋ ਲਕਸ਼ੀ ਦੀਆਂ ਕੁਝ ਖਾਸ ਤਸਵੀਰਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News