'ਜਿਨਕੇ ਘਰ ਸ਼ੀਸ਼ੇ ਕੇ ਬਣੇ ਹੋਤੇ ਹੈਂ, ਵੋ ਦੂਸਰੋਂ ਪਰ ਪੱਥਰ ਨਹੀਂ ਫੇਂਕਤੇ' ਪੜ੍ਹੋ ਰਾਜ ਕੁਮਾਰ ਦੇ ਜੋਸ਼ੀਲੇ ਡਾਇਲਾਗਜ਼

Tuesday, July 3, 2018 2:34 PM
'ਜਿਨਕੇ ਘਰ ਸ਼ੀਸ਼ੇ ਕੇ ਬਣੇ ਹੋਤੇ ਹੈਂ, ਵੋ ਦੂਸਰੋਂ ਪਰ ਪੱਥਰ ਨਹੀਂ ਫੇਂਕਤੇ' ਪੜ੍ਹੋ ਰਾਜ ਕੁਮਾਰ ਦੇ ਜੋਸ਼ੀਲੇ ਡਾਇਲਾਗਜ਼

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਾਜ ਕੁਮਾਰ ਅੱਜ ਸਾਡੇ 'ਚ ਨਹੀਂ ਹਨ। ਉਨ੍ਹਾਂ ਦੀ ਮੌਤ ਨੂੰ 22 ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਦੀਆਂ ਫਿਲਮਾਂ, ਸਟਾਈਲ ਤੇ ਬੋਲਣ ਦਾ ਅੰਦਾਜ਼ ਅੱਜ ਵੀ ਸਿਨੇ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਹੈ। ਮਾਮੂਲੀ ਜਿਹੀ ਲਾਈਨ ਨੂੰ ਵੀ ਇੰਨੇ ਸਵੈਗ ਨਾਲ ਬੋਲਦੇ ਸਨ ਕਿ ਸਿਨੇਮਾਘਰਾਂ 'ਚ ਬੈਠੇ ਦਰਸ਼ਕ ਸੀਟੀਆਂ ਮਾਰਨ ਲੱਗਦੇ ਸਨ। ਅੱਜ ਵੀ ਰੌਬ ਝੜਨ ਲਈ ਲੋਕ ਉਨ੍ਹਾਂ ਦੇ ਡਾਇਲਾਗਜ਼ ਮਾਰਦੇ ਹਨ। 
'ਬੇਤਾਜ ਬਾਦਸ਼ਾਹ'
1. ਆਜਕਲ ਕਾ ਇਸ਼ਕ ਜਨਮੋਂ ਕਾ ਰੋਗ ਨਹੀਂ ਹੈ, ਵਕਤੀ ਨਸ਼ਾ ਹੈ, ਸ਼ਾਮ ਕੋ ਹੋਤਾ ਹੈ, ਸੁਬਾਹ ਉਤਰ ਜਾਤਾ ਹੈ।
2. ਜਬ ਹਮ ਮੁਸਕੁਰਾਤੇ ਹੈਂ ਤੋਂ ਦੁਸ਼ਮਣੋਂ ਕੇ ਦਿਲ ਦਹਿਲ ਜਾਤੇ ਹੈਂ।
'ਵਕਤ'
1. ਯੇ ਬੱਚੋਂ ਕੇ ਖੇਲਨੇ ਕੀ ਚੀਜ਼ ਨਹੀਂ, ਹਾਥ ਕੱਟ ਜਾਏ ਤੋਂ ਖੂਨ ਨਿਕਲਨੇ ਲੱਗਦਾ ਹੈ।
2. ਜਿਨਕੇ ਘਰ ਸ਼ੀਸ਼ੇ ਕੇ ਬਣੇ ਹੋਤੇ ਹੈਂ, ਵੋ ਦੂਸਰੋਂ ਪਰ ਪੱਥਰ ਨਹੀਂ ਫੇਂਕਤੇ
'ਸੌਦਾਗਰ'
1. ਜਾਨੀ... ਹਮ ਤੁਮਹੇਂ ਮਾਰੇਂਗੇ ਔਰ ਜ਼ਰੂਰ ਮਾਰੇਂਗੇ ਪਰ ਬੰਦੂਕ ਭੀ ਹਮਾਰੀ ਹੋਗੀ ਔਰ ਗੋਲੀ ਭੀ ਹਮਾਰੀ ਹੋਗੀ ਔਰ ਵਕਤ ਵੀ ਹਮਾਰਾ ਹੋਗਾ।
2. ਕਾਸ਼ ਕਿ ਤੁਮਨੇ ਹਮੇਂ ਆਵਾਜ਼ ਦੀ ਹੋਤੀ ਤੋਂ ਹਮ ਮੌਤ ਕੀ ਨੀਂਦ ਸੇ ਭੀ ਉੱਠਕਰ ਚਲੇ ਆਤੇ।
'ਤਿਰੰਗਾ'
1. ਹਮ ਆਂਖੋਂ ਸੇ ਸੁਰਮਾ ਨਹੀਂ ਚੁਰਾਤੇ, ਹਮ ਆਂਖੇ ਹੀ ਚੁਰਾ ਲੇਤੇ ਹੈਂ।
2. ਹਮਾਰੀ ਜ਼ੁਬਾਨ ਭੀ ਹਮਾਰੀ ਗੋਲੀ ਕੀ ਤਰ੍ਹਾਂ ਹੈ, ਦੁਸ਼ਮਣ ਸੇ ਸੀਧੀ ਬਾਤ ਕਰਤੀ ਹੈ।
'ਪਾਕੀਜ਼ਾ'
ਆਪਕੇ ਪਾਓਂ ਦੇਖੇ, ਬਹੁਤ ਹਸੀਨ ਹੈਂ, ਇੰਨ੍ਹੇ ਜ਼ਮੀਨ ਪਰ ਮਤ ਉਤਾਰੀਏਗਾ ਮੈਲੇ ਹੋ ਜਾਏਂਗੇ।
'ਰਾਜਤਿੱਲਕ'
ਆਪਕੇ ਲੀਏ ਮੈਂ ਜ਼ਹਿਰ ਕੋ ਦੂਧ ਕੀ ਤਰ੍ਹਾਂ ਪੀ ਸਕਤਾ ਹੂੰ ਲੇਕਿਨ ਅਪਨੇ ਖੂਨ ਮੇਂ ਆਪਕੇ ਲੀਏ ਦੁਸ਼ਮਣੀ ਕੇ ਕੀੜੇ ਨਹੀਂ ਪਾਲ ਸਕਤਾ।


Edited By

Sunita

Sunita is news editor at Jagbani

Read More