Pics : ਵੋਗ ਮੈਗਜ਼ੀਨ ਲਈ ਰਾਧਿਕਾ ਆਪਟੇ ਨੇ ਕਰਵਾਇਆ ਹੌਟ ਫੋਟੋਸ਼ੂਟ

Friday, November 9, 2018 3:40 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰਾਧਿਕਾ ਆਪਟੇ ਅਕਸਰ ਆਪਣੀ ਹੌਟਨੈੱਸ ਤੇ ਖੂਬਸੂਰਤੀ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਰਾਧਿਕਾ ਨੇ ਵੋਗ ਇੰਡੀਆ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਫੋਟੋਸ਼ੂਟ 'ਚ ਉਸ ਦਾ ਵੱਖਰਾ ਅੰਦਾਜ਼ ਸਭ ਦਾ ਧਿਆਨ ਆਪਣੇ ਵਲ ਆਕਰਸ਼ਿਤ ਕਰਨ ਲਈ ਕਾਫੀ ਹੈ।

PunjabKesari
ਵੋਗ ਇੰਡੀਆ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਰਾਧਿਕਾ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਵੱਖ-ਵੱਖ ਡਰੈੱਸਿਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦਰਸਅਲ, ਉਸ ਨੇ ਵੂਮੈਨ ਆਫ ਦਿ ਈਅਰ ਦੇ ਨਵੰਬਰ ਆਡੀਸ਼ਨ ਲਈ ਤਸਵੀਰਾਂ ਕਲਿੱਕ ਕਰਵਾਈਆਂ ਹਨ।

PunjabKesari
ਸਿਨੇਮਾ ਤੋਂ ਇਲਾਵਾ ਵੈੱਬ ਸੀਰੀਜ਼ 'ਚ ਉਸ ਦਾ ਸ਼ਾਨਦਾਰ ਅਭਿਨੈ ਦੇਖਣ ਨੂੰ ਮਿਲਿਆ ਹੈ। ਉਸ ਨੇ ਇਸ ਸਾਲ ਕਈ ਫਿਲਮਾਂ ਤੇ ਵੈੱਬ ਸੀਰੀਜ਼ 'ਚ ਕੰਮ ਕੀਤਾ। ਰਾਧਿਕਾ ਦੀ ਪਿਛਲੀ ਫਿਲਮ 'ਬਾਜ਼ਾਰ' ਸੀ। ਫਿਲਮ ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲਿਆ ਹੈ।

PunjabKesariPunjabKesariPunjabKesari


About The Author

Kapil Kumar

Kapil Kumar is content editor at Punjab Kesari