Pics : ਰਾਧਿਕਾ ਆਪਟੇ ਨੇ MAXIM ਮੈਗਜ਼ੀਨ ਲਈ ਕਰਵਾਇਆ ਹੌਟ ਫੋਟੋਸ਼ੂਟ

11/18/2018 12:38:15 PM

ਮੁੰਬਈ (ਬਿਊਰੋ)— ਰਾਧਿਕਾ ਆਪਟੇ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿੰਦੀ ਹੈ। ਵੈੱਬ ਸੀਰੀਜ਼ ਤੋਂ ਲੈ ਕੇ ਫਿਲਮਾਂ ਤੱਕ ਹਰ ਪਾਸੇ ਛਾਈ ਰਹਿਣ ਵਾਲੀ ਰਾਧਿਕਾ ਨੇ ਹਾਲ ਹੀ 'ਚ MAXIM ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ।

PunjabKesari
ਫੋਟੋਸ਼ੂਟ ਦੀਆਂ ਇਹ ਤਸਵੀਰਾਂ ਰਾਧਿਕਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ, ਜਿਸ 'ਚ ਉਸ ਦਾ ਹੌਟ ਲੁੱਕ ਨਜ਼ਰ ਆ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਰਾਧਿਕਾ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿ ਚੁੱਕੀ ਹੈ।

PunjabKesari
ਰਾਧਿਕਾ ਬੀਤੇ ਦਿਨੀਂ ਨੈੱਟਫਲਿਕਸ ਦੀ ਵੈੱਬ ਸੀਰੀਜ਼ 'ਸੈਕ੍ਰੇਡ ਗੇਮਜ਼' 'ਚ ਨਜ਼ਰ ਆਈ ਸੀ। ਇਸ ਸੀਰੀਜ਼ 'ਚ ਉਸ ਦੇ ਅਭਿਨੈ ਨੂੰ ਕਾਫੀ ਤਾਰੀਫਾਂ ਮਿਲੀਆਂ। ਉੱਥੇ ਹੀ ਪਿਛਲੇ ਮਹੀਨੇ ਫਿਲਮ 'ਅੰਧਾਧੁਨ' ਰਿਲੀਜ਼ ਹੋਈ, ਜੋ ਬਾਕਸ ਆਫਿਸ 'ਤੇ ਹਿੱਟ ਸਾਬਤ ਹੋਈ ਸੀ।

PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News