ਮਸ਼ਹੂਰ ਅਭਿਨੇਤਾ ਰਾਜ ਬੱਬਰ ਨੂੰ ਮਿਲੀ ਪੇਸ਼ਗੀ ਜ਼ਮਾਨਤ

3/17/2019 11:54:05 AM

ਪ੍ਰਯਾਗਰਾਜ (ਬਿਊਰੋ) — ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੂੰ ਸਾਲ 2015 'ਚ ਅਖਿਲੇਸ਼ ਯਾਦਵ ਦੀ ਸਪਾ ਸਰਕਾਰ ਸਮੇਂ ਲਖਨਊ 'ਚ ਪ੍ਰਦਰਸ਼ਨ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਦਾਇਕ ਮਾਮਲੇ 'ਚ ਐੱਸ. ਪੀ.-ਐੱਮ. ਐੱਲ. ਏ. ਦੀ ਵਿਸ਼ੇਸ਼ ਅਦਾਲਤ ਤੋਂ ਅੰਤਰਿਮ ਜ਼ਮਾਨਜ਼ਮਾਨਤ ਮਿਲ ਗਈ ਹੈ।

ਬਚਾਅ ਪੱਖ ਦੀ ਵਕੀਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਰਾਜ ਬੱਬਰ ਖੁਦ ਅਦਾਲਤ 'ਚ ਪੇਸ਼ ਹੋਏ ਅਤੇ ਆਪਣੀ ਜ਼ਮਾਨਤ ਦੇ ਦਸਤਾਵੇਜ਼ ਮਾਣਯੋਗ ਜੱਜ ਨੂੰ ਸੌਂਪੇ। ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਪ੍ਰਵਾਨ ਕਰ ਲਈ ਗਈ। ਅਗਲੀ ਤਰੀਕ 5 ਅਪ੍ਰੈਲ ਨਿਧਾਰਿਤ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News