ਰਾਜਕੁਮਾਰ ਬੜਜਾਤਿਆ ਦੇ ਅੰਤਿਮ ਸੰਸਕਾਰ 'ਚ ਪਹੁੰਚੇ ਬਾਲੀਵੁੱਡ ਦੇ ਇਹ ਸਿਤਾਰੇ

2/22/2019 12:00:44 PM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਮੁੰਬਈ ਦੇ ਐੱਚ. ਐੱਨ. ਰਿਲਾਇੰਸ ਹਸਪਤਾਲ 'ਚ ਨਿਰਮਾਤਾ ਨੇ ਆਖਰੀ ਸਾਹ ਲਏ। ਮੁੰਬਈ ਦੇ ਵਰਲੀ 'ਚ ਰਾਜਕੁਮਾਰ ਬੜਜਾਤਿਆ ਦਾ ਅੰਤਿਮ ਸੰਸਕਾਰ ਹੋਇਆ।

PunjabKesari
ਬਾਲੀਵੁੱਡ 'ਚ ਖਾਸ ਯੋਗਦਾਨ ਦੇਣ ਵਾਲੇ ਰਾਜਕੁਮਾਰ ਬੜਜਾਤਿਆ ਨੂੰ ਨਮ ਅੱਖਾਂ ਨਾਲ ਬਾਲੀਵੁੱਡ ਨੇ ਵਿਦਾਈ ਦਿੱਤੀ।

PunjabKesari
ਰਾਜਕੁਮਾਰ ਬੜਜਾਤਿਆ ਨੇ ਅੰਤਿਮ ਸੰਸਕਾਰ 'ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ। ਨਿਰਮਾਤਾ ਨੇ ਸਲਮਾਨ ਖਾਨ ਨਾਲ 'ਮੈਂਨੇ ਪਿਆਰ ਕਿਆ' 'ਚ ਕੰਮ ਕੀਤਾ ਸੀ। 

PunjabKesari
ਇਸ ਦੌਰਾਨ ਰਾਜਕੁਮਾਰ ਬੜਜਾਤਿਆ ਦੇ ਕਰੀਬੀ ਮੋਹਨੀਸ਼ ਬਹਿਲ ਅੰਤਿਮ ਸੰਸਕਾਰ 'ਚ ਪਹੁੰਚੇ। ਪਿਤਾ ਰਾਜਕੁਮਾਰ ਬੜਜਾਤਿਆ ਨੂੰ ਨਮ ਅੱਖਾਂ ਨਾਲ ਉਨ੍ਹਾਂ ਦੇ ਬੇਟੇ ਸੂਰਜ ਬੜਜਾਤਿਆ ਨੇ ਅੰਤਿਮ ਵਿਦਾਈ ਦਿੱਤੀ।
PunjabKesari
Sachin Pilgaonkar
PunjabKesari
Satish Kaushik
PunjabKesari
Swara Bhasker
PunjabKesari
Paintal
PunjabKesari

Vijay Singh



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News