ਰਾਖੀ ਸਾਵੰਤ ਨੇ ਯੋਗਾ ਕਰਦਿਆਂ ਲਾਇਆ ਹੌਟਨੈੱਸ ਦਾ ਤੜਕਾ, ਸ਼ੇਅਰ ਕੀਤੀਆਂ ਤਸਵੀਰਾਂ

6/21/2018 5:12:15 PM

ਮੁੰਬਈ(ਬਿਊਰੋ)— ਪੂਰੇ ਦੇਸ਼ 'ਚ ਅੱਜ ਯੋਗ ਦਿਵਸ ਕਾਫੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਅਭਿਨੇਤਰੀ ਅਤੇ ਡਾਂਸਰ ਰਾਖੀ ਸਾਵੰਤ ਨੇ ਯੋਗ ਕਰਦੇ ਹੋਏ ਆਪਣੀਆਂ ਕਈ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਹੌਟ ਦਿਖ ਰਹੀ ਹੈ।

PunjabKesari

ਪ੍ਰਸ਼ੰਸਕਾਂ ਦੇ ਕੁਮੈਂਟ 'ਤੇ ਨਜ਼ਰ ਪਾਈਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਰਾਖੀ ਨੇ ਯੋਗ 'ਚ ਵੀ ਹੌਟਨੈੱਸ ਦਾ ਤੜਕਾ ਲਗਾ ਦਿੱਤਾ।

PunjabKesari

ਰਾਖੀ ਦੀ ਫਿਟਨੈੱਸ ਦੇ ਸਾਰੇ ਕਾਇਲ ਹਨ, ਅਜਿਹੇ 'ਚ ਇਨ੍ਹਾਂ ਤਸਵੀਰਾਂ ਤੋਂ ਸਾਫ ਹੈ ਕਿ ਉਹ ਫਿੱਟ ਰਹਿਣ ਲਈ ਯੋਗਾ ਅਤੇ ਵਰਕਆਊਟ ਨੂੰ ਆਪਣੀ ਦਿਨ ਦੇ ਸ਼ੁਰੂਆਤ 'ਚ ਸਭ ਤੋਂ ਉੱਤੇ ਰੱੱਖਦੀ ਹੈ।

PunjabKesari

ਦੱਸ ਦੇਈਏ ਕਿ ਯੋਗ ਕਰਦੇ ਹੋਏ ਰਾਖੀ ਨੇ ਇੰਸਟਾਗਰਾਮ 'ਤੇ ਕਈ ਵੀਡੀਓਜ਼ ਪੋਸਟ ਕੀਤੀਆਂ ਹਨ।

PunjabKesari

ਪ੍ਰਸ਼ੰਸਕ ਰਾਖੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਬਾਕਸ 'ਚ ਰਾਖੀ ਦੀ ਕਾਫੀ ਪ੍ਰਸ਼ੰਸਾ ਵੀ ਕਰ ਰਹੇ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News