ਸਲਮਾਨ ਦੀ ਫਿਲਮ ਨਾਲ ਬਾਲੀਵੁੱਡ 'ਚ ਛਾਈ ਸੀ ਇਹ ਅਭਿਨੇਤਰੀ, ਹੁਣ ਆਉਂਦੀ ਹੈ ਅਜਿਹੀ ਨਜ਼ਰ

6/5/2017 11:15:11 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਰੰਭਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 5 ਜੂਨ 1976 ਨੂੰ ਹੋਇਆ ਸੀ। ਉਨ੍ਹਾਂ ਨੇ 'ਜੁੜਵਾਂ' ਅਤੇ 'ਬੰਧਨ' ਲਰਗੀਆਂ ਫਿਲਮ 'ਚ ਸਲਮਾਨ ਖਾਨ ਰੋਮਾਂਸ ਕੀਤਾ ਅਤੇ ਠੁਮਕੇ ਵੀ ਲਾਏ।

PunjabKesari

ਰੰਭਾ ਨੇ ਬੇਸ਼ੱਕ ਆਪਣੇ ਕੈਰੀਅਪ ਦੀ ਸ਼ੁਰੂਆਤ ਤੇਲੁਗੂ ਫਿਲਮਾਂ ਨਾਲ ਕੀਤੀ ਸੀ ਪਰ 90 ਦੇ ਦਹਾਕੇ 'ਚ ਉਹ ਬਾਲੀਵੁੱਡ 'ਚ ਟਾਪ ਦੀਆਂ ਅਭਿਨੇਤਰੀਆਂ 'ਚ ਮਸ਼ਹੂਰ ਸੀ ਅਤੇ ਸਾਰਿਆਂ ਦੀ ਪਸੰਦੀਦਾ ਸੀ।

PunjabKesari

ਬਾਲੀਵੁੱਡ 'ਚ ਲੋਕ ਉਸ ਨੂੰ ਦਿਵਿਆ ਭਾਰਤੀ ਦੀ ਹਮਸ਼ਕਲ ਕਹਿੰਦੇ ਸਨ ਪਰ ਚੰਦ ਹਿੱਟ ਫਿਲਮਾਂ ਦੇਣ ਤੋਂ ਬਾਅਦ ਰੰਭਾ ਦੇ ਬਾਲੀਵੁੱਡ ਕੈਰੀਅਰ 'ਚ ਗਿਰਵਾਟ ਆਉਣ ਲੱਗੀ ਅਤੇ ਉਸ ਦੀ ਝੋਲੀ 'ਚ ਸਿਰਫ ਅਤੇ ਸਿਰਫ ਛੋਟੇ ਕਿਰਦਾਰ ਹੀ ਰਹਿ ਗਏ।

PunjabKesari

ਇਸ ਤਰ੍ਹਾਂ ਦੇ ਨਿੱਕੇ-ਨਿੱਕੇ ਕਿਰਦਾਰ ਕਰਨ ਨਾਲੋਂ ਰੰਭਾ ਨੇ ਫਿਲਮਾਂ ਤੋਂ ਸੰਨਿਆਸ ਲੈਣਾ ਸਹੀਂ ਸਮਝਿਆ। ਇਸ ਤੋਂ ਬਾਅਦ ਸਾਲਲ 2010 'ਚ ਉਨ੍ਹਾਂ ਨੇ ਬਿਜ਼ਨੈੱਸਮੈਨ ਇੰਦਰਨ ਪਦਮਨਾਥਨ ਨਾਲ ਵਿਆਹ ਕਰਵਾ ਲਿਆ। ਇੰਨ੍ਹਾਂ ਦੀਆਂ ਦੋ ਬੇਟੀਆਂ ਵੀ ਹਨ।

PunjabKesari

ਰੰਭਾ ਨੇ ਸੋਚਿਆ ਸੀ ਕਿ ਫਿਲਮਾਂ ਤੋਂ ਦੂਰ ਉਹ ਆਪਮੀ ਵਿਆਹੁਤਾ ਜ਼ਿੰਦਗੀ 'ਚ ਹੀ ਮਨ ਲਾ ਲਵੇਗੀ ਪਰ ਹੋਇਆ ਉਲਟ।

PunjabKesari

ਵਿਆਹ ਦੇ ਕੁਝ ਸਾਲਾਂ ਬਾਅਦ ਹੀ ਰੰਭਾ ਅਤੇ ਉਸ ਦੇ ਪਤੀ 'ਚ ਮਨਮੁਟਾਅ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਉਹ ਵੱਖਰੇ ਹੋ ਗਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News