ਕਦੇ 'ਬਾਹੂਬਲੀ' ਦੀ ਸ਼ਿਵਗਾਮੀ ਦੇਵੀ ਨੇ ਅਮਿਤਾਭ-ਅਨਿਲ ਨਾਲ ਇੰਟੀਮੇਟ ਸੀਨਜ਼ ਦੇ ਕੇ ਮਚਾਇਆ ਸੀ ਬਵਾਲ

9/15/2017 4:53:46 PM

ਮੁੰਬਈ— ਫਿਲਮ 'ਬਾਹੂਬਲੀ ' ਦੀ ਰਾਜਮਾਤਾ ਸ਼ਿਵਗਾਮੀ ਯਾਨੀ ਅਦਾਕਾਰਾ ਰਾਮਿਆ ਕ੍ਰਿਸ਼ਣਨ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਦੱਖਣ ਦੀ ਮਸ਼ਹੂਰ ਰਾਮਿਆ ਅਜੇ ਤੱਕ ਸਿਰਫ 200 ਫਿਲਮਾਂ 'ਚ ਹੀ ਨਜ਼ਰ ਆਈ ਹੈ ਪਰ ਜੋ ਸਫਲਤਾ ਉਨ੍ਹਾਂ ਨੂੰ 'ਬਾਹੂਬਲੀ' ਨੇ ਦਿਵਾਈ ਹੈ ਉਹ ਕੋਈ ਹੋਰ ਫਿਲਮ ਨਾ ਦਿਵਾ ਸਕੀ। ਕਿਹਾ ਜਾਂਦਾ ਹੈ ਕਿ ਅਸਲ ਜ਼ਿੰਦਗੀ 'ਚ ਰਾਮਿਆ ਬੇਹੱਦ ਹੀ ਸ਼ਾਂਤ ਸੁਭਾਅ ਦੀ ਹੈ।

PunjabKesari

ਉਨ੍ਹਾਂ ਨੇ ਹੁਣ ਤੱਕ ਤਮਿਲ, ਤੇਲੁਗੁ, ਕੰਨੜ, ਮਲਿਆਲਮ ਤੇ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਫਿਲਮਫੇਅਰ ਐਵਾਰਡਜ਼ ਵੀ ਮਿਲ ਚੁੱਕੇ ਹਨ। ਰਾਮਿਆ ਫਿਲਮ 'ਬੜੇ ਮਿਆਂ ਛੋਟੇ ਮਿਆਂ' 'ਚ ਗੋਵਿੰਦਾ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ।

PunjabKesari

ਇੰਨਾ ਹੀ ਨਹੀਂ ਉਨ੍ਹਾਂ ਨੇ ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਨਾਲ ਵੀ ਹੌਟ ਸੀਨਜ਼ ਦੇ ਚੁੱਕੀ ਹੈ। ਉਨ੍ਹਾਂ ਦੀ ਭੂਮਿਕਾ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਰਾਮਿਆ ਕਈ ਹੋਰ ਸਿਤਾਰਿਆਂ ਨਾਲ ਵੀ ਇੰਟੀਮੇਟ ਹੋ ਚੁੱਕੀ ਹੈ। ਅਨਿਲ ਕਪੂਰ ਉਨ੍ਹਾਂ ਦੀ ਕੈਮਿਸਟਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨਾਲ ਰਾਮਿਆ ਦੀਆਂ ਕਈ ਹੌਟ ਤਸਵੀਰਾਂ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋਈਆਂ ਸਨ।

PunjabKesari
ਰਾਮਿਆ ਦਾ ਜਨਮ 15 ਸਤੰਬਰ 1970 ਨੂੰ ਚੇਨਈ 'ਚ ਹੋਇਆ। ਉਨ੍ਹਾਂ ਨੇ ਤੇਲੁਗੁ ਫਿਲਮ ਡਾਇਰੈਕਟਰ ਕ੍ਰਿਸ਼ਣਾ ਵਾਮਸੀ ਨਾਲ 12 ਜੂਨ 2003 'ਚ ਵਿਆਹ ਕਰਵਾਇਆ। ਦੋਹਾਂ ਦਾ ਇਕ ਬੇਟਾ ਵੀ ਹੈ।

PunjabKesari

13 ਸਾਲ ਦੀ ਉਮਰ 'ਚ ਰਾਮਿਆ ਨੇ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

PunjabKesari

PunjabKesari

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News