ਰਾਜਮਾਤਾ ਸ਼ਿਵਗਾਮੀ ਦੀਆਂ ਇਹ ਬੋਲਡ ਤਸਵੀਰਾਂ ਨਹੀਂ ਦੇਖੀਆਂ ਹੋਣਗੀਆਂ ਤੁਸੀਂ

5/29/2017 4:02:25 PM

ਮੁੰਬਈ— ''ਬਾਹੂਬਲੀ'' ਦੀ ਰਾਜਮਾਤਾ ਸ਼ਿਵਗਾਮੀ ਦੇਵੀ ਜਦੋਂ ਮਾਹੇਸ਼ਮਤੀ ਦੇ ਮਹਿਲ ਤੋਂ ਇਕ ਵਾਰ ਆਵਾਜ਼ ਲਗਾਉਂਦੀ ਹੈ ਤਾਂ ਪੂਰਾ ਸਿਨੇਮਾਹਾਲ ਗੂੰਜ ਉਠਦਾ ਹੈ। ਇਸ ਕਿਰਦਾਰ ''ਚ ਰਾਮਿਆ ਕ੍ਰਿਸ਼ਣਨ ਕਾਫੀ ਪ੍ਰਭਾਵਸ਼ਾਲੀ ਲੱਗੀ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਪ੍ਰੰਪਰਾਗਤ ਲੁੱਕ ''ਚ ਦਿਖਣ ਵਾਲੀ ਰਾਮਿਆ ਕ੍ਰਿਸ਼ਣਨ ਇਕ ਸਮੇਂ ਕਾਫੀ ਬੋਲਡ ਅਭਿਨੇਤਰੀ ਦੇ ਰੂਪ ''ਚ ਜਾਣੀ ਜਾਂਦੀ ਸੀ। ਰਾਮਿਆ ਕ੍ਰਿਸ਼ਣਨ ਨੇ ਅਨਿਲ ਕਪੂਰ ਨਾਲ ਵੀ ਇਕ ਫਿਲਮ ''ਚ ਕਾਫੀ ਬੋਲਡ ਸੀਨਜ਼ ਦਿੱਤੇ ਸਨ।
ਰਾਮਿਆ ਕ੍ਰਿਸ਼ਣਨ ਨੇ 13 ਸਾਲ ਦੀ ਉਮਰ ''ਚ ਹੀ ਅਦਾਕਾਰੀ ਦੀ ਦੁਨੀਆ ''ਚ ਕਦਮ ਰੱਖ ਲਿਆ ਸੀ। 47 ਸਾਲਾ ਰਾਮਿਆ ਨੇ ਆਪਣੇ ਫਿਲਮੀ ਕਰੀਅਰ ''ਚ ਕਈ ਬੋਲਡ ਸੀਨਜ਼ ਦਿੱਤੇ ਹਨ। ਰਾਮਿਆ ਕ੍ਰਿਸ਼ਣਨ ਅਮਿਤਾਭ ਬੱਚਨ ਤੇ ਸ਼ਾਹਰੁਖ ਖਾਨ ਨਾਲ ਵੀ ਫਿਲਮਾਂ ''ਚ ਕੰਮ ਕਰ ਚੁੱਕੀ ਹੈ। ਅਮਿਤਾਭ ਬੱਚਨ ਨਾਲ ਉਹ ''ਬੜੇ ਮੀਆ ਛੋਟੇ ਮੀਆ'' ਫਿਲਮ ''ਚ ਨਜ਼ਰ ਆਈ ਸੀ ਤੇ ਸ਼ਾਹਰੁਖ ਖਾਨ ਨਾਲ ਉਹ ''ਚਾਹਤ'' ਫਿਲਮ ''ਚ ਦਿਖੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News