ਫੁੱਟਬਾਲ ਮੈਚ ਦੌਰਾਨ ਧਰਮਿੰਦਰ ਦਾ ਪੋਤਾ ਬਣਿਆ ਅਭਿਸ਼ੇਕ ਤੇ ਰਣਵੀਰ ਲਈ ਤੂਫਾਨ

Tuesday, April 16, 2019 9:39 AM

ਮੁੰਬਈ (ਬਿਊਰੋ) — ਵਿਹਲੇ ਸਮੇਂ 'ਚ ਬਾਲੀਵੁੱਡ ਸਿਤਾਰੇ ਆਪਣੇ ਕੁਝ ਨਾ ਕੁਝ ਕਰਨ 'ਚ ਹਮੇਸ਼ਾ ਰੁੱਝੇ ਰਹਿੰਦੇ ਹਨ। ਬੀਤੇ ਐਤਵਾਰ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ, ਰਣਬੀਰ ਕਪੂਰ ਸਮੇਤ ਕਈ ਹੋਰ ਸਿਤਾਰੇ ਸਟੇਡੀਅਮ 'ਚ ਫੁੱਟਬਾਲ ਦਾ ਮੈਚ ਖੇਡਣ ਲਈ ਪਹੁੰਚੇ। ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਅਭਿਸ਼ੇਕ ਬੱਚਨ ਨੇ ਨੀਲੇ ਰੰਗ ਦੀ ਜਰਸੀ ਤੇ ਵ੍ਹਾਈਟ ਸ਼ਰਟ ਪਾਈ ਹੋਈ ਹੈ।

PunjabKesari
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਸਿਤਾਰੇ ਕ੍ਰਿਕੇਟ ਤੇ ਫੁੱਟਬਾਲ ਮੈਚਾਂ 'ਚ ਹਿੱਸਾ ਲੈ ਚੁੱਕੇ ਹਨ।

PunjabKesari

ਇਸ ਮੈਚ 'ਚ ਰਣਬੀਰ ਕਪੂਰ ਵੀ ਪਹੁੰਚੇ ਹੋਏ ਸਨ । ਹਾਲਾਂਕਿ ਇਸ ਦੌਰਾਨ ਰਣਵੀਰ ਕਪੂਰ ਕਾਫੀ ਕੂਲ ਲੁੱਕ 'ਚ ਨਜ਼ਰ ਆਏ।

PunjabKesari

ਉਨ੍ਹਾਂ ਨੇ ਮਿਲ ਕੇ ਇਸ ਮੈਚ ਦੌਰਾਨ ਕਾਫੀ ਮਸਤੀ ਕੀਤੀ।

PunjabKesari

ਇਸ ਮੈਚ 'ਚ ਅਭਿਸ਼ੇਕ ਤੋਂ ਇਲਾਵਾ ਅਯੁਸ਼ਮਾਨ ਖੁਰਾਣਾ, ਈਸ਼ਾਨ ਖੱਟੜ, ਪ੍ਰੋਡਿਊਸਰ ਬੰਟੀ ਵਾਲੀਆ ਅਤੇ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਸਮੇਤ ਕਈ ਸਿਤਾਰੇ ਪਹੁੰਚੇ ਸਨ।

PunjabKesari

PunjabKesari


Edited By

Sunita

Sunita is news editor at Jagbani

Read More